10/06/2026
ਪਿਛਲੇ 6 ਸਾਲ ਤੋ ਬਿਨਾਂ ਵਾਹੇ ਜਮੀਨ ਅਤੇ ਬਿਨਾਂ ਰੇਹ ਸਪਰੇਅ ਤੋ ਕੁਦਰਤੀ ਤਰੀਕੇ ਨਾਲ (parmanent raised beds) ਉਪਰ ਤਿਆਰ ਕੀਤਾ ਹੋਇਆ ਪਿਆਜ ਤੁਹਾਡੇ ਖਾਣ ਲਈ ਤਿਆਰ ਹੈ ਜੀ ਜਿਸ ਵੀਰ ਨੂੰ ਇਹ ਪਿਆਜ਼ ਚਾਹੀਦਾ ਹੋਵੇ ਤਾਂ ਇਹਨਾਂ ਨੰਬਰਾਂ ਤੇ ਬੁਕਿੰਗ ਕਰਵਾ ਸਕਦਾ ਹੈ ਵੱਟਸ ਐਪ ਨੰਬਰ 9417107264 ਅਤੇ 7888472316। ਪਿਆਜ਼ ਦਾ ਰੇਟ 40 ਰੁਪਏ ਕਿਲੋ। 40 kg packing 1600