Kamalu dairy farm

Kamalu dairy farm Youtube channel = kamalu dairy farm
ਵੀਡੀਓ ਬਨਵਾਉਣ ਲਈ ਸੰਪਰਕ ਕਰੋ 9855861082
(4)

14/08/2026

ਮੂੰਹੋਂ ਦੋ ਦੰਦ ਇੱਕ ਨੀਲੀ ਰਾਵੀ ਦੀ ਪਹਿਲਾ ਸੂਆ ਸੂਣ ਵਾਲੀ ਝੋਟੀ ਵਿਕਾਊ।

13/08/2026

17 ਕਿਲੋ ਦੁੱਧ ਵਾਲੀ ਇੱਕ ਚੰਗੀ ਮੱਝ ਵਿਕਾਊ ਬਾਈ ਕਹਿੰਦਾ ਚਾਹੇ ਓਟ ਤੇ ਲੈ ਜਾਓ ਚੋਣ ਤੋਂ ਬਾਅਦ ਪੈਸੇ ਦੇ ਦਿਓ ਇਨੀ ਗਰੰਟੀ ਹੈ ਸਮਝ ਦੀ

13/08/2026

17 ਕਿੱਲੇ ਦੂਜੇ ਸੂਏ ਤੋਂ ਦਿੱਤਾ ਹੁਣ ਤੀਜਾ ਸੂਆ ਸੁਣਨ ਵਾਲੀ ਇੱਕ ਚੰਗੀ ਮੱਝ ਵਿਕਾਊ।

12/08/2026

16 17 ਕਿਲੋ ਦੁੱਧ ਪਿਛਲੇ ਸੂਏ ਦਿੱਤਾ ਘਰੇ ਘਰੇਲੂ ਪਰਿਵਾਰ ਕੋਲ ਹੁਣ ਚੌਥਾ ਸੂਆ ਸੂਨ ਵਾਲੀ ਹੈ ਚੰਗੇ ਬਜਣ ਦੇ ਵਿੱਚ ਹੈ ਚੰਗੇ ਢਾਂਚੇ ਦੀ ਹੈ ਚੰਗੇ ਥਣ ਹਵਾਨੇ ਦੀ ਇੱਕ ਚੰਗੀ ਮੱਝ ਵਿਕਾਊ।

ਖਿਡਾਰੀ ਮੈਦਾਨ ਛੱਡ ਜਾਂਦਾ ਹੈ ਪਰ ਉਸ ਦੀ ਖੇਡ ਦੀਆਂ ਯਾਦਾਂ ਕਦੇ ਨਹੀਂ ਜਾਂਦੀਆਂ। ਕਬੱਡੀ ਦਾ ਮੱਲ ਮਹਾਨ ਖਿਡਾਰੀ ਗੁਰਜੀਤ ਤੂਤ ਦੇ ਇਸ ਦੁਨੀਆਂ ਤੋਂ...
11/08/2026

ਖਿਡਾਰੀ ਮੈਦਾਨ ਛੱਡ ਜਾਂਦਾ ਹੈ ਪਰ ਉਸ ਦੀ ਖੇਡ ਦੀਆਂ ਯਾਦਾਂ ਕਦੇ ਨਹੀਂ ਜਾਂਦੀਆਂ।
ਕਬੱਡੀ ਦਾ ਮੱਲ ਮਹਾਨ ਖਿਡਾਰੀ ਗੁਰਜੀਤ ਤੂਤ ਦੇ ਇਸ ਦੁਨੀਆਂ ਤੋਂ ਤੁਰ ਜਾਣ ਦੀ ਖਬਰ ਨੇ ਝੰਜੋੜ ਕੇ ਰੱਖ ਦਿੱਤਾ। ਬਿਰਲੀਆਂ ਮਾਵਾਂ ਇਦਾਂ ਦੇ ਪੁੱਤ ਜੰਮਦੀਆਂ ਨੇ। ਮੈਦਾਨ ਵਿੱਚ ਤੇਰੀਆਂ ਪਾਈਆਂ ਧੁੰਮਾਂ ਤੇ ਤੇਰੀਆਂ ਯਾਦਾਂ ਹਮੇਸ਼ਾ ਕਬੱਡੀ ਪ੍ਰੇਮੀਆਂ ਦੇ ਦਿਲਾਂ ਵਿੱਚ ਜਿੰਦਾ ਰਹਿਣਗੀਆਂ। ਅਲਵਿਦਾ ਬਾਈ ਪਰਮਾਤਮਾ ਤੈਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ।
Rip... Gurjit Toot

11/08/2026

16 17 ਕਿਲੋ ਦੁੱਧ ਵਾਲੀ ਇੱਕ ਚੰਗੀ ਮੱਝ ਵਿਕਾਊ

11/08/2026

ਸ਼ਾਮ ਬਾਲਕੀਆ ਬੁੱਲ ਦਾ ਦੇਖੋ ਰਿਜ਼ਲਟ ਆਇਆ।

11/08/2026

ਖਾਲਾਂ ਵਿੱਚ ਜਿਹੜੀ ਬੂਟੀ ਹੁੰਦੀ ਹੈ ਉਸ ਤੇ 100% ਰਿਜਲਟ ਹੈ ਇਸ ਦਵਾਈ ਦਾ

10/08/2026

ਮੀਂਹ ਨੇ ਕੱਢ ਤੀ ਗਰਦ

ਦੂਜੇ ਸੂਏ ਤਾਜ਼ੀ ਸੂਈ ਜਰਸੀ ਵਹਿੜContact - 89681-54155ਮਗਰ ਵੱਛਾLocation - ਪਿੰਡ ਆਸਾ ਬੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
10/08/2026

ਦੂਜੇ ਸੂਏ ਤਾਜ਼ੀ ਸੂਈ ਜਰਸੀ ਵਹਿੜ
Contact - 89681-54155
ਮਗਰ ਵੱਛਾ
Location - ਪਿੰਡ ਆਸਾ ਬੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

Address

Bathinda

Website

Alerts

Be the first to know and let us send you an email when Kamalu dairy farm posts news and promotions. Your email address will not be used for any other purpose, and you can unsubscribe at any time.

Shortcuts

Share

Category