Lazeez Pizza Cafe Bathida

Lazeez Pizza Cafe Bathida Contact information, map and directions, contact form, opening hours, services, ratings, photos, videos and announcements from Lazeez Pizza Cafe Bathida, Food & Drink, Bibi wala Road, Bathinda.

30/12/2025

ਨਵੇਂ ਵਰ੍ਹੇ ਦੀ ਮੁਬਾਰਕਾਂ
ਲਜ਼ੀਜ਼ ਵਾਲੇ ਸਰਦਾਰ ਬਠਿੰਡਾ

ਲਾਰਜ ਪੀਜ਼ੇ ਨਾਲ ਇਕ ਲਾਰਜ ਪੀਜ਼ਾ ਫਰੀ
31 ਦਸੰਬਰ 2025 ਤੇ 1 ਜਨਵਰੀ 2026

11/12/2025
04/11/2025

ਵਾਹਿਗੁਰੂ ਜੀ ਦੀ ਕਿਰਪਾ ਅਤੇ ਤੁਹਾਡੀਆਂ ਅਸੀਸਾਂ ਸਦਕਾ ਬੀਬੀ ਵਾਲਾ ਰੋਡ ਬਠਿੰਡੇ ਕੰਮ ਸ਼ੁਰੂ ਕਰ ਰਹੇ ਆਂ ਜਰੂਰ ਸਾਥ ਦੇਣਾ

ਕੀ ਹਾਲ ਚਾਲ ਆ ਜੀ ਆਪ ਸਭ ਦੇ...ਆਪਾਂ ਲੈ ਕੇ ਆ ਰਹੇ ਆ ਜੀ ਆਪਣੇ ਸ਼ਹਿਰ ਬਠਿੰਡਾ ਵਿੱਚ ਲਾਜ਼ੀਜ਼ ਪੀਜ਼ਾ ਕੈਫੇ (ਲਾਜ਼ੀਜ਼ ਵਾਲੇ ਸਰਦਾਰ-Lazeez Wale Sar...
02/11/2025

ਕੀ ਹਾਲ ਚਾਲ ਆ ਜੀ ਆਪ ਸਭ ਦੇ...
ਆਪਾਂ ਲੈ ਕੇ ਆ ਰਹੇ ਆ ਜੀ ਆਪਣੇ ਸ਼ਹਿਰ ਬਠਿੰਡਾ ਵਿੱਚ ਲਾਜ਼ੀਜ਼ ਪੀਜ਼ਾ ਕੈਫੇ (ਲਾਜ਼ੀਜ਼ ਵਾਲੇ ਸਰਦਾਰ-Lazeez Wale Sardar ),🍕🍔🍟🥪🌮🌯🌭

ਲੋਕੇਸ਼ਨ :-ਬੀਬੀ ਵਾਲਾ ਰੋਡ, ਨੇੜੇ Dream Car Point (ਲਖਵਿੰਦਰ ਸਿੰਘ ਢਿੱਲੋਂ ਦਬੜੀਖਾਨਾ )

# # # ਤੁਹਾਡੇ ਸਾਥ ਦੀ ਹਮੇਸ਼ਾ ਲੋੜ ਹੈ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਮਿਲਦੇ ਹਾਂ ਜੀ ਬਹੁਤ ਜਲਦ...🙏

Address

Bibi Wala Road
Bathinda
151001

Website

Alerts

Be the first to know and let us send you an email when Lazeez Pizza Cafe Bathida posts news and promotions. Your email address will not be used for any other purpose, and you can unsubscribe at any time.

Share

Category