Internet Viral Zone

  • Home
  • Internet Viral Zone
Call Contact the business

Internet Viral Zone Contact information, map and directions, contact form, opening hours, services, ratings, photos, videos and announcements from Internet Viral Zone, Grocers, .

Welcome to Internet Viral Zone 🌐🔥

Get ready for the most trending, funny and viral videos from all over the internet 😍

👉 Daily viral content
👉 Entertainment non-stop
👉 Stay updated with latest trends

⚠️ All content is for entertainment purposes.

ਮੈਂ ਓਦੇ ਪੌਸਟ ਪਾਈ ਸੀ ਵੀ ਭਾਈ ਰਾਜੋਆਣਾ ਸਾਹਿਬ ਦੀ ਚਿੱਠੀ ਤੇ ਜਣੇ ਖਣੇ ਨੂੰ ਭ*ਕਾਈ ਨਹੀਂ ਮਾਰਨੀ ਚਾਹੀਦੀ । ਉਹਨਾਂ ਦੀ ਚਿੱਠੀ ਦਾ ਜਵਾਬ ਕੋਈ ਓਹ...
18/08/2026

ਮੈਂ ਓਦੇ ਪੌਸਟ ਪਾਈ ਸੀ ਵੀ ਭਾਈ ਰਾਜੋਆਣਾ ਸਾਹਿਬ ਦੀ ਚਿੱਠੀ ਤੇ ਜਣੇ ਖਣੇ ਨੂੰ ਭ*ਕਾਈ ਨਹੀਂ ਮਾਰਨੀ ਚਾਹੀਦੀ । ਉਹਨਾਂ ਦੀ ਚਿੱਠੀ ਦਾ ਜਵਾਬ ਕੋਈ ਓਹਨਾ ਦੇ ਲੈਵਲ ਦਾ ਬੰਦਾ ਜਾ ਕੋਈ ਧਾਰਮਿਕ ਬੰਦਾ , ਰਾਜਨੀਤਿਕ ਬੰਦਾ , ਕੋਈ ਚੰਗਾ ਪਤਰਕਾਰ, ਕੋਈ ਬੁੱਧੀਜੀਵੀ ਚਰਚਾ ਕਰ ਸਕਦਾ ਤੇ ਕਰ ਵੀ ਰਹੇ ਨੇ। ਓਹ ਓਹਨਾ ਦਾ ਅਧਿਕਾਰ ਹੈ । ਐਵੇ ਜਣਾ ਖਣਾ ਉੱਠ ਕੇ ਲੱਗ ਜਾਵੇਗਾ ਕਿ*ਰਦਾਰਕੁ*ਸ਼ੀ ਕਰਨੀ ਫੇਰ ਉਸਨੂੰ ਗਾ*ਲਾ ਹੀ ਖਾਣੀਆ ਪੈਣੀਆਂ। ਉਦਾਹਰਣ ਵਜੋਂ ਇਹ ਸਿੰਘ 👇 ਜਿਸਦਾ ਨਾਮ ਸ਼ਾਇਦ ਨਿਸ਼ਾਨ ਸਿੰਘ ਹੈ । ਮਾਇਕ ਤੇ ਪੁੱਠਾ ਸਿੱਧਾ ਬੋਲਣ ਲੱਗ ਗਿਆ , ਰਾਜੋਆਣਾ ਸਾਹਿਬ ਨੂੰ , ਫੇਰ ਜਦੋ ਲੋਕਾਂ ਨੇ ਏਸਨੂੰ ਖਰੀਆਂ ਖੋਟੀਆਂ ਸੁਣਾਈਆਂ ਫੇਰ ਏਸਨੂੰ ਮਾਫ਼ੀ ਮੰਗਣੀ ਪਈ ।

ਸੋ, ਬੇਸ਼ੱਕ ਬਾਦਲ ਲਾਣੇ ਦੀਆਂ ਕ*ਰਤੂਤਾਂ ਜੱਗ ਜਾਹਿਰ ਨੇ । ਓਹਨਾ ਤੇ ਕਿੰਤੂ ਪ੍ਰੰਤੂ ਕੀਤੀ ਜਾ ਸਕਦੀ ਹੈ । ਪਰ ਆਮ ਬੰਦੇ ਬਿਨਾ logic ਬਿਨਾ ਤੱਥਾਂ ਨੂੰ ਜਾਣੇ ਕਿਸੇ ਸੰਘਰਸ਼ੀ ਸਿੰਘ ਨੂੰ ਬੋਲਣ ਤੋਂ ਗ਼ੁਰੇਜ਼ ਹਿ ਕਰ ਲੈਣ ਤਾਂ ਚੰਗਾ । ਵਥੇਰੇ ਲੋਕ ਬੈਠੇ ਆ ਜਵਾਬ ਦੇਣ ਨੂੰ । ਆਪਣੇ ਜੱਥੇਦਾਰ ਸਾਹਿਬ ਆ ਜਾਣਗੇ ਬਾਹਰ ਓਹ ਦੇ ਦੇਣਗੇ ਜਵਾਬ , ਆਪਾ ਨੂੰ ਓਹਨਾ ਤੇ ਆਸ ਉਮੀਦ ਰੱਖਣੀ ਚਾਹੀਦੀ ਹੈ । ਬਾਕੀ ਬਲਜੀਤ ਸਿੰਘ ਭਾਊ ਅਰਗੇ ਸਿੰਘ ਜਵਾਬ ਦੇ ਰਹੇ ਨੇ ਜਾ ਪਹਿਲਾ ਹੀ ਦੇਤਾ ਸੀ । ਓਹ ਬਹੁਤ ਆ । 🙏✍️ Babbu ਬਠਿੰਡੇ ਆਲਾ #ਖ਼ਾਲਸਾ

Manpreet Kaur
18/08/2026

Manpreet Kaur

ਹੁਣ ਜਾਗ ਜਾਵੋ ਪੰਜਾਬੀਓ।
26/07/2026

ਹੁਣ ਜਾਗ ਜਾਵੋ ਪੰਜਾਬੀਓ।

ਆ ਵਾਲੇ 3 ਮੁਰਗੇ ਸੇਲ ਆ
17/06/2026

ਆ ਵਾਲੇ 3 ਮੁਰਗੇ ਸੇਲ ਆ

15/06/2026

ਵਾਹਿਗੁਰੂ ਜੀ

10/06/2026

Eah hunda lama

08/06/2026

Fun time me nd my banja।
゚ #ਪੰਜਾਬੀ #ਪੇਂਡੂ

Address


152123

Telephone

+917986080750

Website

Alerts

Be the first to know and let us send you an email when Internet Viral Zone posts news and promotions. Your email address will not be used for any other purpose, and you can unsubscribe at any time.

Contact The Business

Send a message to Internet Viral Zone:

Shortcuts

  • Want your business to be the top-listed food & beverage service?

Share