25/12/2024
आज School of Eminence दधाहुर के छात्रों द्वारा Muskan Cattle Feed Factory में पशु आहार बनाने के तरीके को समझने के लिए दौरा किया गया । इस दौरे में आने वाले छात्रों और अध्यापकों को मुस्कान कैटल फीड के सीनीयर अधिकारियो ने पशु आहार में उपयोग की जाने वाले मटोरीयल तथा विभिन्न मशीनरी से यह किस प्रकार तैयार होती है की जानकारी दी। हमने छात्रों को दिखाया कि पशुओं के आहार को किस प्रकार विभिन्न प्रकार के कच्चे पदार्थ (Raw materials) जैसे कि मक्का, सोयाबीन, बिनौले, सरसों खल आदि के साथ अन्य पोषक तत्वों को मिश्रित करके वैज्ञानिक तरीके से बनाया जाता है। छात्रों को बताया गया कि यह आहार पशुओं को स्वस्थ रखने और उनके बेहतर दूध उत्पादन के लिए अत्यंत महत्वपूर्ण होता है । हम आशा करते है कि यह दौरा छात्रों को डेयरी व्यापार क्षेत्र में गहरी समझ प्रदान करेगा जो आने वाले समय में उद्यम के प्रति रुचिकर और उत्सुकता प्रदान करेगा।
ਅੱਜ ਸਕੂਲ ਆਫ ਐਮੀਨੈਂਸ ਦੱਧਾਹੂਰ ਦੇ ਵਿਦਿਆਰਥੀਆਂ ਵੱਲੋਂ ਮੁਸਕਾਨ ਕੈਟਲ ਫੀਡ ਫੈਕਟਰੀ ਵਿੱਚ ਪਸ਼ੂ ਖੁਰਾਕ ਕਿਵੇਂ ਬਣਾਈ ਜਾਂਦੀ ਹੈ ਉਹਨਾਂ ਨੂੰ ਜਾਣਨ ਲਈ ਦੌਰਾ ਕੀਤਾ ਗਿਆ। ਇਸ ਦੌਰੇ ਵਿੱਚ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਸਕਾਨ ਕੈਟਲ ਫੀਡ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਸ਼ੂ ਖੁਰਾਕ ਵਿੱਚ ਕੀ ਕੀ ਪਾਇਆ ਜਾਂਦਾ ਹੈ ਅਤੇ ਕਿਹੜੀ ਕਿਹੜੀ ਮਸ਼ੀਨਰੀ ਵਿੱਚ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਉਸ ਬਾਰੇ ਜਾਣਕਾਰੀ ਦਿੱਤੀ। ਅਸੀਂ ਵਿਦਿਆਰਥੀਆਂ ਨੂੰ ਦਿਖਾਇਆ ਕਿ ਪਸੂਆਂ ਦੀ ਪਸੂ ਖੁਰਾਕ ਨੂੰ ਵੱਖ ਵੱਖ ਤਰ੍ਹਾਂ ਦੇ ਕੱਚੇ ਪਦਾਰਥਾਂ ਜਿਵੇਂ ਮੱਕੀ, ਸੋਇਆਬੀਨ, ਵੜੇਵੇਂ, ਸਰੋ ਖਲ ਆਦਿ ਦੇ ਨਾਲ ਹੋਰ ਪੌਸਕ ਤੱਤਾਂ ਨਾਲ ਮਿਲਾਕੇ ਵਿਗਿਆਨਿਕ ਤਰੀਕੇ ਨਾਲ ਬਣਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਪਸੂ ਖੁਰਾਕ ਪਸ਼ੂਆਂ ਨੂੰ ਤੰਦਰੁਸਤ ਰੱਖਣ ਅਤੇ ਵਧੀਆ ਦੁੱਧ ਉਤਪਾਦਨ ਲਈ ਬਹੁਤ ਮਹੱਤਵਪੂਰਣ ਹੁੰਦੀ ਹੈ। ਅਸੀਂ ਆਸਾ ਕਰਦੇ ਹਾਂ ਕਿ ਇਹ ਦੌਰਾ ਵਿਦਿਆਰਥੀਆਂ ਨੂੰ ਡੇਅਰੀ ਵਪਾਰ ਦੇ ਖੇਤਰ ਵਿੱਚ ਡੂੰਘੀ ਸਮਝ ਦੇਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਵਪਾਰ ਦੇ ਪ੍ਰਤੀ ਰੁਚੀ ਅਤੇ ਉਤਸੁਕਤਾ ਪ੍ਰਦਾਨ ਕਰੇਗਾ।
#पशुपोषण #किसानीकासाथी