Tara Feed Punjab

Tara Feed Punjab Empowering Farmers
High-Quality Nutrition
Productivity Boost
Future of Farming

स्वतंत्रता के रंगों में रंगा हमारा गौरवशाली भारत। 🇮🇳Tara Feed परिवार की ओर से सभी देशवासियों को स्वतंत्रता दिवस की हार्द...
15/08/2026

स्वतंत्रता के रंगों में रंगा हमारा गौरवशाली भारत। 🇮🇳

Tara Feed परिवार की ओर से सभी देशवासियों को स्वतंत्रता दिवस की हार्दिक शुभकामनाएँ।

जय हिंद! 🇮🇳

12/07/2026

Tara Feed ka kmaal, hun har bag vich coupon.
te inaam vich 21 Bullet bikes and 1 Farmtrac 60 Tractor.

📅 Bullet Draw: 5 September 2026
📅 Tractor Draw: 31 August 2026
📞 अभी ऑर्डर करें—तारा फीड!

Disclaimer: This video is created for promotional and illustrative purposes only. Participation in the scheme requires a valid coupon and is subject to the company’s official eligibility criteria, draw process, prize distribution rules, and other terms and conditions. The motorcycles and tractor shown in the video are visual representations; the actual bike, tractor, model, colour, design, features, and specifications may vary. The company’s decision regarding the draw and prize distribution shall be final. Terms and conditions apply.

06/05/2026
13/04/2026

ਕੀ ਤੁਹਾਡੇ ਪਸ਼ੂ ਪੂਰੀ ਕੈਪੈਸਿਟੀ ‘ਤੇ ਦੁੱਧ ਨਹੀਂ ਦੇ ਰਹੇ? 🤔🥛

ਅਕਸਰ ਅਸੀਂ ਸੋਚਦੇ ਹਾਂ ਕਿ ਸਮੱਸਿਆ ਬਰੀਡ ‘ਚ ਹੈ…
ਪਰ ਅਸਲ ਗੱਲ ਇਹ ਹੈ ਕਿ ਗਲਤ ਫੀਡਿੰਗ ਕਾਰਨ ਪਸ਼ੂ ਆਪਣੀ ਫੁੱਲ ਪਰਫਾਰਮੈਂਸ ‘ਤੇ ਪਹੁੰਚ ਹੀ ਨਹੀਂ ਪਾਂਦੇ 📉🐄

ਜਦੋਂ ਨਿਊਟ੍ਰਿਸ਼ਨ ਸਾਇੰਟਿਫਿਕ ਤਰੀਕੇ ਨਾਲ ਬੈਲੈਂਸ ਹੋਵੇ —
ਤਾਂ ਦੁੱਧ ਵੀ ਵਧਦਾ ਹੈ, ਫੈਟ ਵੀ ਇੰਪ੍ਰੂਵ ਹੁੰਦਾ ਹੈ ਅਤੇ ਪਸ਼ੂ ਹੋਰ ਹੈਲਦੀ ਰਹਿੰਦੇ ਨੇ 💪🥛
ਸਹੀ ਸਿਸਟਮ ਨਾਲ ਫੀਡ ਕਰੋ ਤੇ ਰਿਜਲਟ ਆਪਣੇ ਆਪ ਵੇਖੋ 🚀

📞 ਹੁਣੇ ਕਾਲ ਕਰੋ: +91 95133-92887
ਅਤੇ ਆਪਣੀ ਡੇਅਰੀ ਦੀ ਪਰਫਾਰਮੈਂਸ ਅਨਲੌਕ ਕਰੋ 🔓🐄

06/04/2026

ਦੁੱਧ ਘੱਟ ਆ ਰਿਹਾ ਹੈ?
ਤੁਸੀਂ ਪਸ਼ੂ ਨਹੀਂ… ਆਪਣੇ profits lose ਕਰ ਰਹੇ ਹੋ।
ਹਰ ਲੀਟਰ ਦੀ ਕਮੀ = ਸਿੱਧਾ ਨੁਕਸਾਨ
ਤੇ ਇਹ ਨੁਕਸਾਨ ਮਹੀਨੇ ਦੇ ਅਖੀਰ ‘ਚ ਵੱਡੀ ਰਕਮ ਬਣ ਜਾਂਦਾ ਹੈ।
Game change ਹੁੰਦਾ ਹੈ ਇੱਕ ਹੀ ਚੀਜ਼ ਨਾਲ —
Proper Feeding System

ਜਦੋਂ feed ਸਹੀ ਹੁੰਦੀ ਹੈ:
✔️ Milk yield ਵੱਧਦਾ
✔️ Fat % improve ਹੁੰਦਾ
✔️ Income stable ਬਣਦੀ

Stop guessing. Start system feeding.

Tara Feed — feed ਨਹੀਂ, profit system ਹੈ।
📞 Call Now: 9513392887

ਦੁੱਧ ਵਧਾਓ 🥛 ਕਮਾਈ ਵਧਾਓ 💰ਤੁਹਾਡੀ ਡੇਅਰੀ ਦੀ ਕਮਾਈ ਫੀਡ ‘ਤੇ ਨਿਰਭਰ ਕਰਦੀ ਹੈ।✔ ਵੱਧ ਦੁੱਧ = ਵੱਧ ਕਮਾਈ✔ ਵੱਧ fat % = ਚੰਗਾ ਰੇਟ✔ ਤੰਦਰੁਸਤ ਪ...
31/03/2026

ਦੁੱਧ ਵਧਾਓ 🥛 ਕਮਾਈ ਵਧਾਓ 💰
ਤੁਹਾਡੀ ਡੇਅਰੀ ਦੀ ਕਮਾਈ ਫੀਡ ‘ਤੇ ਨਿਰਭਰ ਕਰਦੀ ਹੈ।

✔ ਵੱਧ ਦੁੱਧ = ਵੱਧ ਕਮਾਈ
✔ ਵੱਧ fat % = ਚੰਗਾ ਰੇਟ
✔ ਤੰਦਰੁਸਤ ਪਸ਼ੂ = ਘੱਟ ਖਰਚਾ

ਫੀਡ ਖਰਚਾ ਨਹੀਂ ❌
ਇਹ ਤੁਹਾਡੀ ਇਨਵੈਸਟਮੈਂਟ ਹੈ ✅

ਅੱਜ ਤੋਂ ਵੱਧ ਕਮਾਈ ਸ਼ੁਰੂ ਕਰੋ 🚀
📞 +91 95133-92887

26/03/2026

ਦੁੱਧ ਵਧਣਾ ਹੀ ਕਾਫੀ ਨਹੀਂ ਹੁੰਦਾ… ਅਸਲ ਗੱਲ ਉਹਨੂੰ ਟਿਕਾਉਣ ਦੀ ਹੁੰਦੀ ਹੈ 🐄
• ਕਈ ਵਾਰੀ ਦੁੱਧ ਅਚਾਨਕ ਘੱਟ ਹੋ ਜਾਂਦਾ — ਕਾਰਨ ਸਹੀ ਖੁਰਾਕ ਨਹੀਂ ❌
• ਸਟੇਬਲ ਦੁੱਧ = ਰੋਜ਼ ਦੀ ਪੱਕੀ ਕਮਾਈ 💰
• ਫੈਟ ਤੇ SNF ਸਹੀ ਹੋਣ ਨਾਲ ਹੀ ਅਸਲ ਵੈਲਿਊ ਮਿਲਦੀ 📈
• ਸਹੀ ਫੀਡ ਹੀ ਡੇਅਰੀ ਨੂੰ ਪ੍ਰੋਫਿਟ ਵਿੱਚ ਲੈਂਦੀ 🚜

ਤਾਰਾ ਪ੍ਰੀਮੀਅਮ ਫੀਡ — ਜਿਥੇ ਦੁੱਧ ਵੀ ਟਿਕਦਾ, ਕਮਾਈ ਵੀ ✔️

24/03/2026

ਦੁੱਧ ਸਿਰਫ਼ ਕਿਸਮਤ ਨਾਲ ਨਹੀਂ ਆਉਂਦਾ…
ਇਸਦੀ ਸਹੀ ਤਿਆਰੀ ਹੁੰਦੀ ਹੈ 🔥

ਜੋ ਕਿਸਾਨ ਸ਼ੁਰੂ ਤੋਂ ਧਿਆਨ ਦਿੰਦਾ ਹੈ,
ਉਸਦਾ ਨਤੀਜਾ ਹਮੇਸ਼ਾ ਵੱਖਰਾ ਹੁੰਦਾ ਹੈ 🐄

ਸਹੀ ਸਮੇਂ ‘ਤੇ ਸਹੀ ਫੈਸਲਾ =
ਵਧੀਆ ਦੱੁਧ + ਪੱਕੀ ਕਮਾਈ 💰

📞 +91 95133-92887

22/03/2026

⚠️ ਰੋਜ਼ ਥੋੜ੍ਹਾ ਦੁੱਧ ਘਟਣਾ… ਵੱਡਾ ਨੁਕਸਾਨ ਬਣ ਜਾਂਦਾ ਹੈ
📉 ਅਸਲ ਗਲਤੀ ਆਖਰੀ 21–30 ਦਿਨਾਂ ਵਿੱਚ ਹੁੰਦੀ ਹੈ
🥣 ਸਹੀ ਸਮੇਂ ਤੇ ਸਹੀ ਖੁਰਾਕ ਹੀ ਫਰਕ ਪਾਂਦੀ ਹੈ
✅ Tara Close-Up Feed ਨਾਲ ਆਪਣੇ ਪਸ਼ੂ ਨੂੰ ਤਿਆਰ ਕਰੋ
📞 +91 95133-92887

FarmProfit

ਡੇਅਰੀ ਫਾਰਮਿੰਗ ਦਾ ਸਭ ਤੋਂ ਅਣਡਿੱਠਾ ਪਰ ਸਭ ਤੋਂ ਜ਼ਰੂਰੀ ਸਟੇਜ।ਗਰਭ ਦੇ ਆਖਰੀ ਦਿਨਾਂ ਦੀ ਸਹੀ ਖੁਰਾਕ ਹੀ ਦੂਧ, ਰਿਕਵਰੀ ਅਤੇ ਪਸ਼ੂ ਦੀ ਸਿਹਤ ਨੂੰ...
21/03/2026

ਡੇਅਰੀ ਫਾਰਮਿੰਗ ਦਾ ਸਭ ਤੋਂ ਅਣਡਿੱਠਾ ਪਰ ਸਭ ਤੋਂ ਜ਼ਰੂਰੀ ਸਟੇਜ।

ਗਰਭ ਦੇ ਆਖਰੀ ਦਿਨਾਂ ਦੀ ਸਹੀ ਖੁਰਾਕ ਹੀ ਦੂਧ, ਰਿਕਵਰੀ ਅਤੇ ਪਸ਼ੂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ।
ਸਹੀ ਸਮੇਂ ਲਿਆ ਫੈਸਲਾ ਪੂਰੇ ਲੈਕਟੇਸ਼ਨ ਚੱਕਰ ਨੂੰ ਮਜ਼ਬੂਤ ਬਣਾਉਂਦਾ ਹੈ।

ਪਸ਼ੂਆਂ ਨੂੰ ਸਿਰਫ਼ ਖੁਰਾਕ ਨਾ ਦਿਓ, ਉਹਨਾਂ ਨੂੰ ਤਿਆਰ ਕਰੋ।

📞 ਕਾਲ ਕਰੋ: +91 95133-92887

🐄📈

Address

JITWAL KALAN
Malerkotla

Alerts

Be the first to know and let us send you an email when Tara Feed Punjab posts news and promotions. Your email address will not be used for any other purpose, and you can unsubscribe at any time.

Shortcuts

Share

Category