digital creta page

digital creta page funny video and digital video

10/03/2026

ਦੁਨੀਆਂ ਤੇ ਇੱਕ ਚੀਜ ਅਮੁੱਲੀ ਨਾਮ ਹੈ ਜਿਸਦਾ ਮਾਂ„
ਅੋਖੇ ਸੋਖੇ ਰਾਹਾਂ ਦੇ ਵਿੱਚ ਛੱਡਦੀ ਨਈ ਕਦੇ ਬਾਂਹ„
ਵੇਦ ਗਰੰਥਾਂ ਦੇ ਵਿੱਚ ਲਿਖਿਆ ਸਬ ਪਤਾ ਹੈ ਥਾਂਵਾ ਨੂੰ„
ਉਹ ਕਦੇ ਸੁਖੀ ਨਈ ਵਸਦੇ ਜੋ ਦੁੱਖ ਦਿੰਦੇ ਮਾਂਵਾ ਨੂੰ„
ਉਹ ਕਦੇ ਸੁੱਖੀ ਨਹੀਂ ਵਸਦੇ ਜੋ ਧੋਖੇ ਦਿੰਦੇ ਮਾਵਾਂ ਨੂੰ..
ਕੁਝ ਦਿਨ ਹੁੰਦੇ ਨੇ ਚਾਵਾਂ ਦੇ..
ਜੋ ਦਿਨ ਹੁੰਦੇ ਨਾਲ ਨੇ ਮਾਵਾਂ ਦੇ... luv u mom...
ਅੱਜ ਰੱਖ ਤਸਵੀਰ ਸਾਹਮਣੇ ਤੇਰੀ, ਕਈੰ ਗੱਲਾਂ ਪੁੱਛਣੀਆਂ ਤੇਰੇ ਤੋਂ,
ਤੂੰ ਕਦ ਆਉਣਾ, ਕਦ ਕੋਲ ਬਹਿਣਾ, ਦੂਰੀ ਸਹਿ ਨੀ ਹੁੰਦੀ ਮੇਰੇ ਤੋਂ..
ਅੱਜ ਵੀ ਰਾਤ ਇਹ ਸਾਰੀ ਤੇਰੀ ਦੀਦ ਕਰਦਿਆਂ ਲੰਘ ਜਾਣੀ,
ਆਪੇ ਗੱਲਾਂ ਕਰਕੇ ਆਪੇ ਹਾਮੀ ਭਰਦਿਆਂ ਲੰਘ ਜਾਣੀ...
゚viralシalシ

Address

Villege
Moga
142048

Alerts

Be the first to know and let us send you an email when digital creta page posts news and promotions. Your email address will not be used for any other purpose, and you can unsubscribe at any time.

Share

Category