Tejas Dairy Farm

Tejas Dairy Farm Tejas Dairy Farm
(2)

17/05/2026

ਗਰੇਡਿਡ ਕੱਟੀ ਵਿਕਾਊ ਆ। ਉਮਰ ਸਵਾ ਸਾਲ
9530800637 ਕੀਮਤ 60000

14/05/2026

ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਅੱਜ ਮਿਹਨਤ ਦਾ ਮੁੱਲ ਪੈ ਗਿਆ 🙏🙏🙏

11/05/2026

ਕਈ ਵੀਰਾਂ ਨੂੰ ਲੱਗਦਾ ਅਸੀਂ ਮੁੱਲ ਵੇਚਦੇ ਆ ਪਰ ਬਾਈ ਲੱਸੀ ਬਣਾਉਣ ਲਈ ਮਿਹਨਤ ਵੀ ਬਹੁਤ ਲੱਗਦੀ ਆ

ਗੂੜ੍ਹੀ ਨੀਂਦ ਦਾ ਆਨੰਦ ਮਾਣਦੇ 😂😂
11/05/2026

ਗੂੜ੍ਹੀ ਨੀਂਦ ਦਾ ਆਨੰਦ ਮਾਣਦੇ 😂😂

10/05/2026

ਚਾਟੀ ਦੀ ਲੱਸੀ ਤਿਆਰ ਕਰਨੀ ਸ਼ੁਰੂ ਕਰਤੀ ਅਜ਼ ਤੋਂ ਫਿਰ

10/05/2026

10 ਦਿਨਾਂ ਦੀ ਸੂਈ ਪਹਿਲਨ ਝੋਟੀ
ਬਹੁਤ ਸੀਲ ਆ

09/05/2026

ਆਪਣਾ ਫਾਰਮ

08/05/2026

ਨੰਬਰਦਾਰ ਫਸ ਗਿਆ ਅੱਜ 😂😂😂

07/05/2026

ਬਾਹੀਆ ਐਗਰੋ ਰਾਮਪੁਰਾ ਫੂਲ
ਸੰਪਰਕ ਨੰਬਰ 9779778818
ਇਹਨਾਂ ਤੋਂ ਤਿਆਰ ਕਰਵਾ ਸਕਦੇ ਹੋ

06/05/2026

ਨੀਲੀ ਰਾਵੀ ਦੀ ਮੱਝ ਵਿਕਾਊ ਆ। ਤੀਜੇ ਸੂਏ ਸੂਈ ਆ।ਅਜੂਬੇ ਬੁੱਲ ਦਾ ਕੱਟਾ ਆਇਆ। ਦੂਜੇ ਸੂਏ 18 ਲੀਟਰ ਦੁੱਧ ਦਿੱਤਾ। ਸੰਪਰਕ 9530800637

Address

ਪਿੰਡ ਦੌਲਾ ਸਿੰਘ ਵਾਲਾ, ਨੇੜੇ ਪਾਰਕ ਕਣਕਵਾਲ ਰੋਡ, ਜਿਲ੍ਹਾ ਸੰਗਰੂਰ ਤਹਿਸੀਲ ਸੁਨਾਮ
Sunam
148030

Telephone

+919530800637

Website

Alerts

Be the first to know and let us send you an email when Tejas Dairy Farm posts news and promotions. Your email address will not be used for any other purpose, and you can unsubscribe at any time.

Contact The Business

Send a message to Tejas Dairy Farm:

Share

Category