Cook with me

Cook with me Yhteystiedot, kartta ja reittiohjeet, yhteydenottolomake, aukioloajat, palvelut, arvostelut, kuvat, videot ja ilmoitukset Cook with me, Ruokakauppa, Espoo :ltä.

Home chef sharing delicious recipes 🍲
Daily Content ❤️Punjabiyat ❤️old songs
Punjabi Thoughts | Emotional Reels | Heartfelt Words Reels | Thoughts | Motivation
Follow for soulful videos 🙏

29/08/2026

Gal sachi h #

26/08/2026
23/08/2026

ਜਿਹੜਾਂ ਹੱਥਾਂ ਨੇ ਸਾਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ, ਅੱਜ ਉਹੀ ਹੱਥ ਥੱਕਣ ਲੱਗੇ ਨੇ... 🥺❤️
ਸਾਡੀਆਂ ਮਾਵਾਂ ਹੁਣ ਬੁੱਢੀਆਂ ਹੋ ਚੱਲੀਆਂ ਨੇ। ਜਿਸ ਮਾਂ ਨੇ ਆਪਣੀ ਪੂਰੀ ਜ਼ਿੰਦਗੀ ਸਾਡਾ ਟੱਬਰ ਪਾਲਣ ਵਿੱਚ ਲਗਾ ਦਿੱਤੀ, ਅੱਜ ਓਹਦੇ ਤੋਂ ਛੋਟੇ-ਛੋਟੇ ਕੰਮ ਵੀ ਨਹੀਂ ਹੁੰਦੇ। ਮਾਂ ਨੂੰ ਇੰਜ ਉਮਰ ਦੇ ਨਾਲ ਕਮਜ਼ੋਰ ਹੁੰਦੇ ਦੇਖਣਾ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ।ਵਾਹਿਗੁਰੂ ਅੱਗੇ ਅਰਦਾਸ ਹੈ ਕਿ ਦੁਨੀਆ ਦੀ ਹਰ ਮਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ। 🙏🌸
ਜੇਕਰ ਤੁਸੀਂ ਵੀ ਆਪਣੀ ਮਾਂ ਨੂੰ ਪਿਆਰ ਕਰਦੇ ਹੋ, ਤਾਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਹਰ ਕੋਈ ਆਪਣੀ ਮਾਂ ਦੀ ਕਦਰ ਕਰ ਸਕੇ। ❤️ EmotionalVideo

Kis kis de fav h amritsari naan
22/08/2026

Kis kis de fav h amritsari naan

Osoite

Espoo
02601

Hälytykset

Tiedä ensimmäisenä ja anna meille oikeus lähettää sinulle sähköpostitse uutisia ja promootioita Cook with me :ltä. Sähköpostiosoitettasi ei käytetä muihin tarkoituksiin, ja voit perua milloin tahansa.

Oikopolut

Jaa

Kategoria