17/08/2026
ਆਪਣੀ Animal Feed ਦੀ Brand ਸ਼ੁਰੂ ਕਰੋ — ਬਿਨਾਂ ਆਪਣੀ Factory ਲਗਾਏ! 🐄🐐🐖
Aggarwal Feeds ਨਾਲ ਹੁਣ ਤੁਸੀਂ ਆਪਣੀ branded animal feed ਤਿਆਰ ਕਰਵਾ ਸਕਦੇ ਹੋ।
ਅਸੀਂ latest technology ਅਤੇ steam technology ਨਾਲ Pellet ਅਤੇ Mash Feed manufacture ਕਰਦੇ ਹਾਂ।
✅ ਤੁਹਾਡੇ ਆਪਣੇ branded bags ਵਿੱਚ packing
✅ ਤੁਹਾਡੀ desired formulation ਦੇ ਅਨੁਸਾਰ feed
✅ Cattle, Goat, Pig ਅਤੇ ਹੋਰ animal feed
✅ ਤੁਸੀਂ ਸਿਰਫ਼ ਆਪਣੇ bags provide ਕਰਨੇ ਹਨ
✅ Pay only for the raw material + production cost
✅ ਜਿੰਨੀ quantity order ਕਰੋ, ਸਿਰਫ਼ ਉੱਨੀ ਦੀ payment
ਆਪਣਾ ਸਮਾਂ, ਪੈਸਾ ਅਤੇ energy ਆਪਣੀ brand build ਕਰਨ ਅਤੇ market ਕਰਨ ਤੇ ਲਗਾਓ — manufacturing ਦੀ tension ਸਾਨੂੰ ਦਿਓ।
ਤੁਹਾਡੀ Brand. ਸਾਡੀ Manufacturing.
📞 Aggarwal Feeds: 9056599700