Dilsher Sarpanch Nili Raavi Dairy Farm Amritsar

Dilsher Sarpanch Nili Raavi Dairy Farm Amritsar only nili love

22/08/2026
ਸਾਰੇ ਸੱਜਣ ਸੁਜਾਹ ਦਿਓ ਜੱਜ ਸਹਿਬਾਣ ਬੂਰੇ ਰੰਗ ਨੂੰ ਨੀਲੀ ਰਾਵੀ ਵਿੱਚ ਕਿਉਂ ਨਹੀਂ ਮੰਨਦੇ ਇੱਕੋ ਫੋਟੋ ਵਿੱਚ 2 ਰੰਗ ਇੱਕ ਬੂਰਾ ਇੱਕ ਕਾਲਾ ਫੇਰ ਬੂ...
22/08/2026

ਸਾਰੇ ਸੱਜਣ ਸੁਜਾਹ ਦਿਓ ਜੱਜ ਸਹਿਬਾਣ ਬੂਰੇ ਰੰਗ ਨੂੰ ਨੀਲੀ ਰਾਵੀ ਵਿੱਚ ਕਿਉਂ ਨਹੀਂ ਮੰਨਦੇ ਇੱਕੋ ਫੋਟੋ ਵਿੱਚ 2 ਰੰਗ ਇੱਕ ਬੂਰਾ ਇੱਕ ਕਾਲਾ ਫੇਰ ਬੂਰੇ ਰੰਗ ਨਾਲ ਵਿਤਕਰਾ ਕਿਉਂ ਕੱਲ ਗਡਵਾਸੂ ਯੂਨੀਵਰਸਿਟੀ ਵਿੱਚ ਮੀਟਿੰਗ ਹੋਈ ਬਰੀਡਰ ਤੇ ਗਡਵਾਸੂ ਟੀਮ ਦੀ ਯੂਨੀਵਰਸਿਟੀ ਤਰਫੋ ਕਾਲੀ ਨੀਲੀ ਨੂੰ ਦੋ ਪੈਰ ਚਿੱਟੇ ਜੀਬ ਗੁਲਾਬੀ ਅੱਖ ਚਿੱਟੀ ਮੱਥੇ ਫੁੱਲ ਨੂੰ ਤਾ ਪਰਵਾਣ ਕਰ ਲਿਆ ਗਿਆ ਪਰ ਦੁੱਖ ਇਹ ਓਸੇ ਤਰਾ ਦੀ ਦਿੱਖਦੀ ਬੂਰੀ ਨੀਲੀ ਨੂੰ ਬਾਹਰ ਕਰ ਦਿੱਤਾ ਹਲਾ ਕੇ ਪੰਜਾਬ ਬੰਦ ਕਰਕੇ ਕੁਝ ਬੀਰੀਡਰ ਆ ਨਹੀਂ ਸਕੇ ਕੁਝ ਨੂੰ ਸੁਨੇਹਾ ਨਹੀ ਮਿਲਿਆ ਜੋ ਥੋੜੇ ਬਹੁਤ ਓਥੇ ਸੰਨ ਉਹਨਾਂ ਵਿਰੋਧ ਕੀਤਾ ਪਰ ਗੱਲ ਕਿਸੇ ਬੰਨੇ ਨਹੀਂ ਲੱਗੀ ਸੋ ਸਾਰੇ ਆਵਾਜ਼ ਚੁੱਕਣ ਤੇ ਬੂਰੀ ਨੀਲੀ ਨੂੰ ਵੀ ਦਰਜਾ ਮਿਲੇ ਤੇ ਯੂਨੀਵਰਸਿਟੀ ਦੁਬਾਰਾ ਵੀਚਾਰ ਚਰਚਾ ਕਰਵਾਏ ਬੂਰੀ ਨੀਲੀ ਤੇ ਸੱਬ ਨੂੰ ਸੱਦ ਕੇ ਯੂਨੀਵਰਸਿਟੀ ਪੇਜ ਤੋ ਵੀਡੀਓ ਪਾ ਕੇ

22/03/2026

200 ਮੱਝ ਦਾ ਤਜਰਬਾ ਬੰਨਤੂ ਨੂੰ part 2

21/03/2026

Nava banda bharti kita .. part 1

21/03/2026

Dilsher kadi vi jhuth ni bol da jo dil vich oho muh te aa tuhade samne sara kuj misunderstand karke hoya sabb

Address

Village Rajian Tehsil Ajnala
Amritsar
143102

Telephone

+919855932903

Website

Alerts

Be the first to know and let us send you an email when Dilsher Sarpanch Nili Raavi Dairy Farm Amritsar posts news and promotions. Your email address will not be used for any other purpose, and you can unsubscribe at any time.

Shortcuts

Share

Category