Rajiane wale

Rajiane wale Contact information, map and directions, contact form, opening hours, services, ratings, photos, videos and announcements from Rajiane wale, Grocers, Main Bus Stand Rajiana, Bagha Purana.

ਮਾਨ ਸਰਕਾਰ ਦੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲਾਂ ‘ਚ ਹੋਏ ਕ੍ਰਾਂਤੀਕਾਰੀ ਸੁਧਾਰ
18/08/2026

ਮਾਨ ਸਰਕਾਰ ਦੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲਾਂ ‘ਚ ਹੋਏ ਕ੍ਰਾਂਤੀਕਾਰੀ ਸੁਧਾਰ

18/08/2026

ਬਚਾਇਆ ਨਹੀਂ 'ਪਚਾ ਲਿਆ' ਸੁਖਬੀਰ ਬਾਦਲ ਨੇ ਪੰਜਾਬ!😂

ਸੁਣੋ ਸੁਖਬੀਰ ਬਾਦਲ ਦੇ ਦਾਅਵਿਆਂ 'ਤੇ ਲੋਕ ਕੀ ਕਹਿੰਦੇ ਤੇ ਖ਼ੁਦ ਬਾਦਲਾਂ ਦੇ ਬੰਦੇ ਕੀ ਕਹਿੰਦੇ, ਸੁਖਬੀਰ ਬਾਦਲ ਦਾ 'ਸੇਵਾ ਪਾਣੀ' ਵਾਲ਼ਾ ਵੀਡੀਓ
Amritpal Singh Sukhanand
Bhagwant Mann

05/08/2026

ਸਿੱਖਿਆ ਕੋਈ ਵਪਾਰ ਨਹੀਂ, ਸਗੋਂ ਹਰ ਬੱਚੇ ਦਾ ਬੁਨਿਆਦੀ ਅਧਿਕਾਰ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸਾਂ ਵਿੱਚ ਕੀਤੀ ਮਨਮਾਨੀ ਨੂੰ ਸਖ਼ਤੀ ਨਾਲ ਰੋਕਿਆ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਤੋਂ ਵਾਧੂ ਵਸੂਲੀ ਗਈ ਰਕਮ ਮਾਪਿਆਂ ਨੂੰ ਵਾਪਸ ਮਿਲੇਗੀ। ਅਸੀਂ ਹਰ ਬੱਚੇ ਨੂੰ ਮਿਆਰੀ ਸਿੱਖਿਆ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।
Amritpal Singh Sukhanand Bhagwant Mann

03/08/2026

Majeh laine hoye k channi raje di bejti karda raja channi do bejti karda congress ik majak da pattar baj koi punjab di gal nahi karda @⁨‎all⁩ apne walon punjab caption likh k majeh lao har jagah facebook teh

31/07/2026

ਵਿਰੋਧੀਆਂ ਦੇ ਝੂਠ ਅਤੇ CM ਮਾਨ ਦੀ ਕੰਮ ਦੀ ਰਾਜਨੀਤੀ ਦਾ ਫ਼ਰਕ ਸਭ ਦੇ ਸਾਹਮਣੇ। ਇਸੇ ਲਈ ਲੋਕਾਂ ਨੇ ਆਪਣੇ ਭਰਾਵਾਂ ਵਰਗੇ CM ਮਾਨ ਨੂੰ ਦੁਬਾਰਾ ਲਿਆਉਣ ਦਾ ਬਣਾ ਲਿਆ ਪੱਕਾ ਮਨ।
Bhagwant Mann Amritpal Singh Sukhanand Manish Sisodia Arvind Kejriwal Aman Arora

29/07/2026

ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਲਈ ਇੱਕ ਹੋਰ ਵੱਡੀ ਖ਼ੁਸ਼ਖ਼ਬਰੀ‼️
Amritpal Singh Sukhanand Aman Arora
Bhagwant Mann Manish Sisodia
Arvind Kejriwal Brar Rajiania

21/07/2026

ਜਦੋਂ ਦੂਜੇ ਨੇਤਾਵਾਂ ਦੇ ਬੱਚੇ ਵਿਦੇਸ਼ਾਂ ਵਿੱਚ ਘੁੰਮ ਰਹੇ ਸਨ, ਉਸ ਵੇਲੇ ਅਰਵਿੰਦ ਕੇਜਰੀਵਾਲ ਜੀ ਦੇ ਦੋਵੇਂ ਬੱਚੇ ਜੰਤਰ-ਮੰਤਰ ’ਤੇ ਸਰਕਾਰ ਦੀ ਬਰਬਰਤਾ ਦੇ ਖ਼ਿਲਾਫ਼ ਵਿਦਿਆਰਥੀਆਂ ਦੇ ਨਾਲ ਖੜ੍ਹੇ ਸਨ।



Amritpal Singh Sukhanand
Bhagwant Mann
Arvind Kejriwal
Manish Sisodia Aman Arora Brar Rajiania

20/07/2026

CM ਮਾਨ ਨੇ ਤਲਵਾੜਾ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮ ‘ਚ ਕੀਤਾ ਵੱਡਾ ਐਲਾਨ !!

👉🏻 BBMB ਦੇ ਹਸਪਤਾਲ ਨੂੰ PGI ਦੀ ਤਰਜ ‘ਤੇ ਕੀਤਾ ਜਾਵੇਗਾ ਵਿਕਸਿਤ

18/07/2026

ਹਰ ਹਰ ਮਹਾਦੇਵ🙏🏻

ਪਠਾਨਕੋਟ ਵਿਖੇ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਸਮਾਗਮ ‘ਚ ਪਹੁੰਚੇ CM ਭਗਵੰਤ ਮਾਨ

- ਧਾਰਮਿਕ ਆਗੂਆਂ ਦੇ ਮਾਰਗ ਦਰਸ਼ਨ ਦੇ ਮਹੱਤਵ 'ਤੇ ਪਾਇਆ ਚਾਨਣ
- ਬੇਰੁਜ਼ਗਾਰੀ ਤੇ ਰਿਸ਼ਵਤਖੋਰੀ ਵਰਗੀਆਂ ਬੁਰਾਈਆਂ ਦੇ ਅੰਤ ਦਾ ਦਿੱਤਾ ਭਰੋਸਾ
- ਸੰਗਤ ਨੂੰ ਰੰਗਲੇ ਪੰਜਾਬ ਦੀ ਸਿਰਜਣਾ ਵੱਲ ਮਿਲ ਕੇ ਚੱਲਣ ਦਾ ਦਿੱਤਾ ਸੱਦਾ

15/07/2026

ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਮਾਨ ਸਰਕਾਰ ਵਚਨਬੱਧ !!

ਵਣ ਵਿਭਾਗ ‘ਚ ਪੱਕੇ ਕੀਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ CM ਮਾਨ ਨੇ ਦਿੱਤੀਆਂ ਸ਼ੁਭਕਾਮਨਾਵਾਂ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਮਾਨ ਸਰਕਾਰ ਦੀ ਬੂਟੇ ਲਾਉਣ ਦੀ ਮੁਹਿੰਮ ‘ਚ ਵੀ ਦਿੱਤਾ ਵਧ-ਚੜ੍ਹ ਕੇ ਸਾਥ ਦੇਣ ਦਾ ਸੱਦਾ।
Amritpal Singh Sukhanand
Bhagwant Mann

Address

Main Bus Stand Rajiana
Bagha Purana
142038

Website

Alerts

Be the first to know and let us send you an email when Rajiane wale posts news and promotions. Your email address will not be used for any other purpose, and you can unsubscribe at any time.

Shortcuts

Share

Category