Bal Farms

Bal Farms Jatt di joon sudhar jaandi, ja hundi eh to v maadi
Rab Hi jaane ki hunda, jekar khet na hunde....
.........baag lawata motar te saanu pind pyara aa...

ਹੋਰ ਕੀ ਚਾਹੀਦਾ, ਜੱਟਾਂ ਨੂੰ ।
20/12/2025

ਹੋਰ ਕੀ ਚਾਹੀਦਾ, ਜੱਟਾਂ ਨੂੰ ।

26/11/2025

ਦਿਲ ਨੇ ਦਰਿਆਵਾਂ ਵਰਗੇ  ਸੋਹਣੇ ਨੇ ਪੁੱਤਾਂ ਵਰਗੇ  ਕੋਮਲ ਨੇ ਮਾਵਾਂ ਵਰਗੇ …                    ਵਕਤ ਵੀ ਗਿਰਗਟ ਹੁੰਦਾ..ਪਤਾ ਨੀ ਕਦੋਂ ਰੰਗ ਬ...
08/11/2025

ਦਿਲ ਨੇ ਦਰਿਆਵਾਂ ਵਰਗੇ
ਸੋਹਣੇ ਨੇ ਪੁੱਤਾਂ ਵਰਗੇ
ਕੋਮਲ ਨੇ ਮਾਵਾਂ ਵਰਗੇ …
ਵਕਤ ਵੀ ਗਿਰਗਟ ਹੁੰਦਾ..ਪਤਾ ਨੀ ਕਦੋਂ ਰੰਗ ਬਦਲਜੇ..ਆਦਮੀ ਛੇਤੀ ਕੀਤੇ ਨੀ ਰੋਂਦਾ..ਆਦਮੀ ਰੋਂਦਾ ਮਿਲੇ ਤਾਂ ਸਮਝੋ ਕਹਿਰ ਹੋਇਆ ਹੈ..ਸਾਡੇ ਵਡੇਰੇ ਕਹਿੰਦੇ ਹੁੰਦੇ ਸੀ ਕਿ “ਮਰਦ ਤੇ ਬਲਦ ਰੋਂਦੇ ਦਿਸਣ ਤਾਂ ਸਮਝੋ ਕਹਿਰ ਹੋਇਆ ਹੈ…
ਇਹ ਗੁਲਾਬੀ ਕਮੀਜ਼ ਆਲਾ ਬਾਈ ਮਾਨਸਾ ਦੀ ਮੰਡੀ ਤੇ ਪਿੰਡ ਕਾਹਨੇਕੇ(ਬਰਨਾਲਾ) ਤੋਂ ਮੱਝ ਵੇਚਣ ਆਇਆ ਸੀ..ਮੱਝ ਖੜੀ ਖੜੀ ਡਿੱਗ ਪਈ ਤੇ ਨਾਲ ਦੀ ਨਾਲ ਖਤਮ..ਵਿਚਾਰਾ ਮਾਲਕ ਡੌਰ - ਭੌਰ ਹੋਇਆ ਥੋੜ੍ਹਾ ਪਾਸੇ ਹੋ ਕੇ ਰੋਣ ਲੱਗਾ..ਲਾਚਾਰੀ ਅਵਸਥਾ ਅਸੀਂ ਸਮਝ ਸਕਦੇ ਹਾਂ …ਸੱਚਾਈ ਆ ਕਿ ਬੰਦਾ ਛੇਤੀ ਕੀਤੇ ਆਵਦੇ ਬੱਚਿਆਂ ਦੇ ਮੂੰਹੋਂ ਦੁੱਧ ਨੀ ਖੋਂਹਦਾ..ਕੋਈ ਵੱਡੀ ਮਜਬੂਰੀ ਵੱਸ ਬੰਦਾ ਦੁਧਾਰੂ ਪਸ਼ੂ ਵੇਚਣ ਲਈ ਤਿਆਰ ਹੁੰਦਾ ..ਕਿ ਕੋਈ ਕਰਜ਼ੇ ਦੀ ਮੋਰੀ ਬੰਦ ਕਰਾਂਗੇ ਪਰ ਉੱਤੋਂ ਵਕਤ ਕਹਿਰ ਢਾਅ ਦੇਵੇਂ ਤਾਂ ਧਰਤੀ ਵਿਹਲ ਨੀ ਦਿੰਦੀ…ਸ਼ਾਬਾਸ਼ ਪੰਜਾਬੀ ਭਰਾਵਾਂ ਦੇ ਜੇਹੜੇ ਮੰਡੀ ਚ ਪਸ਼ੂ ਲੈ ਕੇ ਪਹੁੰਚੇ ਹੋਏ ਸੀ..ਉਨਾਂ ਨੇ ਓਸੇ ਵਕਤ ਬਾਈ ਨੂੰ ਹੌਂਸਲਾ ਦਿੰਦਿਆਂ ਪੈਸੇ ਕੱਠੇ ਕਰਕੇ ਕੁਝ ਕੁ ਮਿੰਟਾਂ ਚ ਮੱਝ ਦੀ ਕੀਮਤ ਦੇ ਬਰਾਬਰ ਦੇ ਰੁਪਏ ਬਾਈ ਦੇ ਹੱਥ ਤੇ ਰੱਖ ਕਿਹਾ..ਭਰਾਵਾਂ ਮੱਝ ਤੇਰੀ ਵਾਪਸ ਨੀ ਲਿਆ ਸਕਦੇ ਪਰ ਆਰਥਿਕ ਤੌਰ ਤੇ ਤੈਨੂੰ ਵਕਤ ਹੱਥੋਂ ਢਹਿਣ ਨੀ ਦਿੰਦੇ…”ਜਿਉਂਦੇ ਰਹੋ ਪੰਜਾਬ ਦੇ ਜਾਇਓ..ਇਹੀ ਗੱਲਾਂ ਸਾਨੂੰ ਬਾਕੀ ਦੁਨੀਆਂ ਤੋਂ ਵੱਖਰੇ ਕਰਦੀਆਂ ਹਨ..ਕਿਰਤੀ ਭਰਾਵਾਂ ਨੂੰ ਸਲਾਮ..ਤੁਹਾਡੀ ਹਮਦਰਦੀ ਨੂੰ ਸਲਾਮ..”
ਨਿਆਸਰੇ ਦਾ ਆਸਰਾ..ਨਿਓਟੇ ਦੀ ਓਟ ..ਨਤਾਣਿਆਂ ਦਾ ਤਾਣ ਬਣਨ ਦੀ ਭਾਵਨਾ ਤੁਹਾਡੀਆਂ ਆਉਂਦੀਆਂ ਪੀੜ੍ਹੀਆਂ ਚ ਵੀ ਬਰਕਰਾਰ ਰੱਖੇ ਦਾਤਾ🙏🏻
- ਜਸਵਿੰਦਰ ਸਿੰਘ ਬਰਾੜ

Wheat
08/11/2025

Wheat

ਇਸ ਵਾਰ ਕਿਸਾਨ ਅੰਦੋਲਨ ਦਾ ਤੂਫ਼ਾਨ ਪੰਜਾਬ ਤੋਂ ਨਹੀਂ, ਸਗੋਂ ਮਹਾਰਾਸ਼ਟਰ ਤੋਂ ਉੱਠ ਰਿਹਾ ਹੈ।ਕਿਸਾਨਾਂ ਨੇ ਹਾਈਵੇ 44 'ਤੇ ਕਬਜ਼ਾ ਕਰ ਲਿਆ ਹੈ ਅਤੇ...
30/10/2025

ਇਸ ਵਾਰ ਕਿਸਾਨ ਅੰਦੋਲਨ ਦਾ ਤੂਫ਼ਾਨ ਪੰਜਾਬ ਤੋਂ ਨਹੀਂ, ਸਗੋਂ ਮਹਾਰਾਸ਼ਟਰ ਤੋਂ ਉੱਠ ਰਿਹਾ ਹੈ।

ਕਿਸਾਨਾਂ ਨੇ ਹਾਈਵੇ 44 'ਤੇ ਕਬਜ਼ਾ ਕਰ ਲਿਆ ਹੈ ਅਤੇ ਨਾਗਪੁਰ ਦੇ ਰੇਸ਼ਮ ਬਾਗ ਵਿੱਚ ਆਰਐਸਐਸ ਹੈੱਡਕੁਆਰਟਰ ਨੂੰ ਵੀ ਘੇਰ ਲਿਆ ਹੈ।

ਕਰਜ਼ਾ ਮੁਆਫ਼ੀ ਦੀ ਮੰਗ ਨੇ ਕਿਸਾਨਾਂ ਦੇ ਦਿਲਾਂ ਵਿੱਚ ਦੱਬੇ ਹੋਏ ਗੁੱਸੇ ਨੂੰ ਭੜਕਾਇਆ ਹੈ।

ਇਸ ਵਿੱਚ ਦੂਰ ਤੱਕ ਜਾਣ ਦੀ ਸੰਭਾਵਨਾ ਹੈ, ਕਿਉਂਕਿ ਗੁੱਸੇ ਦੀਆਂ ਲਾਟਾਂ ਸਤ੍ਹਾ ਦੇ ਹੇਠਾਂ, ਦੇਸ਼ ਭਰ ਵਿੱਚ ਬਲ ਰਹੀਆਂ ਹਨ।

ਸੱਤਿਆ ਵੀਰ ਸਿੰਘ ਦੀ ਵਾਲ ਤੋਂ ਪੰਜਾਬੀ ਅਨੁਵਾਦ

ਖੁਸ਼ਵੰਤ ਸਿੰਘ ਨੇ ਚੁਟਕਲਾ ਘੜਿਆ ਸੀ : ਪੋਖਰਣ ਪਰਮਾਣੂ ਬੰਬ ਧਮਾਕੇ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ  ਨੇ ਧਮਾਕੇ ਲਈ ਮੁੱਖ ਵਿਗਿਆਨੀ ਅਬਦੁੱਲ ਕਲ...
28/10/2025

ਖੁਸ਼ਵੰਤ ਸਿੰਘ ਨੇ ਚੁਟਕਲਾ ਘੜਿਆ ਸੀ : ਪੋਖਰਣ ਪਰਮਾਣੂ ਬੰਬ ਧਮਾਕੇ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਨੇ ਧਮਾਕੇ ਲਈ ਮੁੱਖ ਵਿਗਿਆਨੀ ਅਬਦੁੱਲ ਕਲਾਮ ਨੂੰ ਪੁੱਛਿਆ :- ਸਾਰੀ ਤਿਆਰੀ ਹੋ ਚੁੱਕੀ ਏ ਨਾ ਕਲਾਮ ਸਾਹਬ .??

ਕਲਾਮ ਜੀ ਬੋਲੇ :- ਜੀ ਹਾਂ, ਤਿਆਰੀ ਪੂਰੀ ਹੈ... ਪਰ ਧਿਆਨ ਰੱਖਿਓ ਗੱਲ ਕਿਤੇ ਲੀਕ ਨਾ ਹੋ ਜਾਏ...

ਅਟਲ ਬਿਹਾਰੀ ਮੁਸਕੁਰਾਉਂਦੇ ਹੋਏ ਬੋਲੇ :- ਗੱਲ ਕਿਦਾਂ ਲੀਕ ਹੋਏਗੀ? ਅਸੀਂ ਦੋਨੋ ਹੀ ਛੜੇ ਹਾਂ.

ਹਰਜੋਤ ਸਿੰਘ

27/10/2025

ਗੁਲਾਬ ਸਿੱਧੂ ਦੇ ਗਾਣੇ ਦੀ ਸਟੋਰੀ ਲਾਉਣ ਕਰਕੇ ਪਹਿਲਾ ਸਰਪੰਚ ਤੇ ਓਹਦੇ ਮੁੰਡੇ ਨੇ ਨੇ ਮੁੰਡਾ ਕੁੱਟਿਆ ਫਿਰ ਫਿਰ ਦੂੱਜੇ ਦਿਨ ਦੁੱਜੀ ਧਿਰ ਨੇ ਸਰਪੰਚ ਤੇ ਉਹਦਾ ਮੁੰਡਾ ਰਗੜ ਦਿੱਤਾ !! 🫣🫣

27/10/2025



27/10/2025
Khetibadi
26/10/2025

Khetibadi

12/10/2025

Italy dairy farming

Address

VPO:-BANUR, TEH & DISTT:-S. A. S NAGAR (MOHALI)
Banur
140601

Alerts

Be the first to know and let us send you an email when Bal Farms posts news and promotions. Your email address will not be used for any other purpose, and you can unsubscribe at any time.

Share