Blissful Journeys

Blissful Journeys It does not matter where you go, make it a point to go there using all your heart.

08/10/2023

08/10/2023

ਸਿੱਖੀ ਸਰੂਪ ਚ ਸਰਦਾਰ ਇੰਡੀਅਨ ਹਾਕੀ ਟੀਮ ਚ ਗੋਲ਼ਡ ਮਾਡਲ ਜਿੱਤਨ ਵਾਲੀ ਟੀਮ ਮੈਂਬਰ Jarmanpreet Singh is an Indian field hockey player who plays as a defender. ਜਪਾਨ ਨੂੰ 5-1 ਨਾਲ ਹਰਾਇਆ
ਅੰਮ੍ਰਿਤਸਰ ਤੋਂ ਖਾਲਸਾ ਅਕੈਡਮੀ ਮਹਿਤਾ ਦਾ ਵਿਦਿਆਰਥੀ ਜਰਮਨਪ੍ਰੀਤ ਸਿੰਘ ਹੈ ਜਿਸ ਨੇ ਆਪਣੀ ਮੁੱਢਲੀ 10 ਤੱਕ ਦੀ ਪੜਾਈ ਜਥੇਬੰਦੀ ਦੇ ਅਦਾਰੇ ਤੋਂ ਪ੍ਰਾਪਤ ਕੀਤੀ। ਭਾਰਤ ਦੀ ਟੀਮ ਵਿਚ ਰਹਿੰਦਿਆਂ ਹੋਇਆ ਵੀ ਸਾਬਤ ਸੂਰਤ ਸਿਖੀ ਸਰੂਪ ਵਿੱਚ ਹੈ।
ਏਸ਼ੀਆਈ ਖੇਡਾਂ ਇੰਡੀਆ ਹਾਕੀ ਟੀਮ ਨੇ ਜਪਾਨ ਨੂੰ 5-1 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਪੈਰਿਸ ਓਲੰਪਿਕ ਲਈ ਟੀਮ ਚ ਵਿੱਚ ਸ਼ਾਮਿਲ ਹੋਏ।
He made his international debut at the 2018 Men's Hockey Champions Trophy in Breda where India won the silver medal. Finally he won gold medal in 2022 Asian Games in Hangzhou

Copied

Address

Barnala
148101

Website

Alerts

Be the first to know and let us send you an email when Blissful Journeys posts news and promotions. Your email address will not be used for any other purpose, and you can unsubscribe at any time.

Shortcuts

Share

Category