Shaheed Jasvir Singh Fauji Bhaini Mehraj

Shaheed Jasvir Singh Fauji Bhaini Mehraj ਸ਼ਹੀਦ ਜਸਵੀਰ ਸਿੰਘ ਫ਼ੌਜੀ ਭੈਣੀ ਮਹਿਰਾਜ

ਸਾਡੇ ਸਰਕਾਰੀ ਸਕੂਲ ਅਤੇ ਪਿੰਡ ਭੈਣੀ ਮਹਿਰਾਜ ਦਾ ਹਮੇਸ਼ਾਂ ਮਾਣ ਸਤਿਕਾਰਯੋਗ ਰਹੇਗਾ !! ਜਸਵੀਰ ਸਿੰਘ ਫੌਜੀ।ਸਾਡੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ...
13/04/2026

ਸਾਡੇ ਸਰਕਾਰੀ ਸਕੂਲ ਅਤੇ ਪਿੰਡ ਭੈਣੀ ਮਹਿਰਾਜ ਦਾ ਹਮੇਸ਼ਾਂ ਮਾਣ ਸਤਿਕਾਰਯੋਗ ਰਹੇਗਾ !! ਜਸਵੀਰ ਸਿੰਘ ਫੌਜੀ।

ਸਾਡੇ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਅੰਦਰ ਪੜ੍ਹ ਕੇ ਦੇਸ਼ ਦੀ ਰਾਖੀ ਲਈ ਸਰਹੱਦਾਂ ਤੇ ਨਾਇਕ ਬਣ ਖਲੋ ਗਿਆ। ਸਕੂਲ ਅੰਦਰ ਦੇਸ਼ ਧਰਮ ਖ਼ਾਤਰ ਜੂਝਣ ਦਾ ਪਾਠ ਪੜ੍ਹ ਕੇ ਸੂਰਬੀਰ ਬਹਾਦਰਾਂ ਵਾਂਗ ਲੜਦਾ ਹੋਇਆ ਮਣੀਪੁਰ ਦੇ ਚੜੌਲ ਜ਼ਿਲ੍ਹੇ ਵਿੱਚ ਅੱਤਵਾਦ ਨਾਲ ਲੜਦਾ ਹੋਇਆ 2004 ਵਿੱਚ ਸ਼ਹੀਦ ਹੋ ਗਿਆ।

ਇਨ੍ਹਾਂ ਦੀ ਕੁਰਬਾਨੀ ਨੂੰ ਸਾਡੇ ਵਿਦਿਆਰਥੀ, ਸਾਰਾ ਸਕੂਲ ਸਟਾਫ਼ ਅਤੇ ਨਗਰ ਖੇੜਾ ਸੀਸ ਝੁਕਾ ਕੇ ਸਿਜਦਾ ਕਰਦਾ ਹੈ। ਉਨ੍ਹਾਂ ਦੀ ਸ਼ਹਾਦਤ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ 🙏

✍️ ਗਗਨਦੀਪ ਸਿੰਘ ਢਿੱਲੋਂ

7th Battalion The Sikh Light Infantry 'Fatehgarh UP; Army cantt ਵੱਲੋ ਸਾਲ 1976-2026 ਤੱਕ 50 ਸਾਲਾ ਦਿਵਸ਼ ਮਨਾਈਆ ਗਿਆ। ਜਿਸ ਦੀਆਂ...
15/02/2026

7th Battalion The Sikh Light Infantry 'Fatehgarh UP; Army cantt ਵੱਲੋ ਸਾਲ 1976-2026 ਤੱਕ 50 ਸਾਲਾ ਦਿਵਸ਼ ਮਨਾਈਆ ਗਿਆ। ਜਿਸ ਦੀਆਂ ਕੁਝ ਯਾਦਗਰੀ ਤਸਵੀਰਾਂ ਅਤੇ
🪖 Army ਦੇ ਸਮੂਹ ਸਟਾਫ਼ ਵੱਲੋ ਬਹੁਤ ਮਾਨ-ਸਨਮਾਨ ਕੀਤਾ ਗਿਆ ਦਾ ਬਹੁਤ ਬਹੁਤ ਧੰਨਵਾਦ

27/12/2025
ਸਫ਼ਰ ਏ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
27/12/2025

ਸਫ਼ਰ ਏ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਸਲਾਨਾ ਬਰਸੀ
13/12/2025

ਸਲਾਨਾ ਬਰਸੀ

Address

Bhaini Mehraj
Barnala
148106

Website

Alerts

Be the first to know and let us send you an email when Shaheed Jasvir Singh Fauji Bhaini Mehraj posts news and promotions. Your email address will not be used for any other purpose, and you can unsubscribe at any time.

Shortcuts

Share

Category