20/12/2025
ਬਾਬਾ ਫਰੀਦ ਡੇਅਰੀ ਐਂਡ ਫਾਰਮ ਇੱਕ ਭਰੋਸੇਯੋਗ ਅਤੇ ਪਰੰਪਰਾਗਤ ਡੇਅਰੀ ਹੈ, ਜਿੱਥੇ ਖਾਲਿਸਤਾ ਅਤੇ ਗੁਣਵੱਤਾ ਨੂੰ ਸਭ ਤੋਂ ਪਹਿਲ ਦਿੱਤੀ ਜਾਂਦੀ ਹੈ। ਸਾਡੇ ਫਾਰਮ ‘ਚ ਸਿਹਤਮੰਦ ਗਾਂ ਦੀ ਸੰਭਾਲ ਪੂਰੀ ਸਫ਼ਾਈ ਅਤੇ ਪਿਆਰ ਨਾਲ ਕੀਤੀ ਜਾਂਦੀ ਹੈ, ਤਾਂ ਜੋ ਹਰ ਬੂੰਦ ਦੁੱਧ ਖਾਲਿਸ ਅਤੇ ਪੋਸ਼ਟਿਕ ਹੋਵੇ।
ਅਸੀਂ ਤਾਜ਼ਾ ਦੁੱਧ, ਖੋਆ, ਦਹੀਂ, ਅਤੇ ਹੋਰ ਡੇਅਰੀ ਉਤਪਾਦ ਬਿਨਾ ਕਿਸੇ ਮਿਲਾਵਟ, ਬਿਨਾ ਕੈਮੀਕਲ ਅਤੇ ਬਿਨਾ ਸਟਾਰਚ ਤਿਆਰ ਕਰਦੇ ਹਾਂ। ਖੋਆ ਹੌਲੀ ਆਚ ‘ਤੇ ਧੀਰਜ ਨਾਲ ਬਣਾਇਆ ਜਾਂਦਾ ਹੈ, ਜਿਸ ਨਾਲ ਉਸਦਾ ਅਸਲੀ ਸਵਾਦ, ਖੁਸ਼ਬੂ ਅਤੇ ਗੁਣਵੱਤਾ ਕਾਇਮ ਰਹਿੰਦੀ ਹੈ।
ਸਾਡੇ ਲਈ ਸਿਰਫ਼ ਵੇਚਣਾ ਹੀ ਨਹੀਂ, ਸਗੋਂ ਗਾਹਕਾਂ ਦਾ ਭਰੋਸਾ ਜਿੱਤਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਹਰ ਤਿਆਰੀ ਸਾਫ਼–ਸੁਥਰੇ ਮਾਹੌਲ ਵਿੱਚ, ਪਰੰਪਰਾਗਤ ਤਰੀਕੇ ਨਾਲ ਕੀਤੀ ਜਾਂਦੀ ਹੈ।
📍 ਪਤਾ: ਆਦਰਸ਼ ਨਗਰ, ਗਲੀ ਨੰ. 4, ਬਠਿੰਡਾ
🥛 ਉਤਪਾਦ: ਤਾਜ਼ਾ ਦੁੱਧ, ਸੁੱਧ ਖੋਆ, ਦਹੀਂ ਆਦਿ
✅ ਵਿਸ਼ੇਸ਼ਤਾ: 100% ਖਾਲਿਸ, ਭਰੋਸੇਯੋਗ, ਫਾਰਮ ਤੋਂ ਸਿੱਧੀ ਸਪਲਾਈ
ਬਾਬਾ ਫਰੀਦ ਡੇਅਰੀ ਐਂਡ ਫਾਰਮ —
ਜਿੱਥੇ ਹਰ ਬੂੰਦ ‘ਚ ਖਾਲਿਸਤਾ, ਹਰ ਸਵਾਦ ‘ਚ ਭਰੋਸਾ।