mashal dasuya wala P.B.21

mashal dasuya wala P.B.21 Contact information, map and directions, contact form, opening hours, services, ratings, photos, videos and announcements from mashal dasuya wala P.B.21, Grocers, ਜਿਲਾ ਹੁਸ਼ਿਆਰਪੁਰ ਸ਼ਹਿਰ ਦਸੂਹਾ ਵਾਰਡ ਨੰਬਰ 13 ਕੈਥਾਂ ਪੰਜਾਬ, Dasua.

ਮੰਡੀ ਗੋਬਿੰਦਗੜ੍ਹ ਤਾਂ ਆਇਆ ਪ੍ਰਵਾਸੀਆਂ ਦਾ ਹੜ  😭😭😭ਬਹੁਤ ਬੁਰਾ ਹਾਲ ਹੈ ਬਹੁਤ ਸਾਰੇ ਨਜਾਇਜ ਕਬਜੇ ਕਰਕੇ ਬੈਠੇ ਹੋਏ ਪ੍ਰਵਾਸੀ ਕਿਸੇ ਪੰਜਾਬੀ ਨੂੰ ...
23/06/2026

ਮੰਡੀ ਗੋਬਿੰਦਗੜ੍ਹ ਤਾਂ ਆਇਆ ਪ੍ਰਵਾਸੀਆਂ ਦਾ ਹੜ 😭😭😭ਬਹੁਤ ਬੁਰਾ ਹਾਲ ਹੈ ਬਹੁਤ ਸਾਰੇ ਨਜਾਇਜ ਕਬਜੇ ਕਰਕੇ ਬੈਠੇ ਹੋਏ ਪ੍ਰਵਾਸੀ ਕਿਸੇ ਪੰਜਾਬੀ ਨੂੰ ਕੰਮ ਹੀ ਨਹੀਂ ਕਰਮ ਦਿੰਦੇ
ਪੰਜਾਬੀ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਪੰਜਾਬ ਵਿੱਚ 👍
#ਜਾਗੋ #ਪੰਜਾਬੀਓ #ਜਾਗੋ। 💪🏾💪🏾
mashal dasuya wala P.B.21

19/06/2026

ਜੇ ਦੂਜੀਆਂ ਸਟੇਟਾਂ ਵਾਲੇ ਕਾਨੂੰਨ ਬਣਾ ਸਕਦੇ ਨੇ ਤੇ ਪੰਜਾਬ ਕਿਉਂ ਨਹੀਂ ਬਣਾ ਸਕਦਾ ਪੰਜਾਬੀਓ ਤੁਹਾਨੂੰ ਹੀ ਜਾਗਨਾ ਪੈਣਾ ਜਾਗੋ ਪੰਜਾਬੀ ਜਾਗੋ 🙏🏻👍💪🏾

18/06/2026

ਕਿਰਾਏ ਤੇ ਬੈਠੇ ਹੋਏ ਪ੍ਰਵਾਸੀ ਕੀ ਵੋਟ ਪਾਉਣ ਦੇ ਹੱਕਦਾਰ ਹੈ ਨੇ ਪੰਜਾਬ ਵਿੱਚ ਜਾਂ ਫਿਰ ਨਹੀਂ
ਆਪਣੀ ਰਾਏ ਜਰੂਰ ਦਿਓ 👍

17/06/2026

ਖੇਡ ਮੈਦਾਨ ਦੀ ਹੁਣ ਪ੍ਰਵਾਸੀਆਂ ਦੇ ਬੱਚਿਆਂ ਲਈ ਹੀ ਰਹਿ ਗਏ ਹਰ ਪਿੰਡ ਗਲੀ ਵਿੱਚ ਇਹਨਾਂ ਦੇ ਹੀ ਬੱਚੇ ਮਿਲਦੇ ਖੇਡਦੇ ਹੋਏ ਸਕੂਲਾਂ ਵਿੱਚ ਵੀ ਇਹਨਾਂ ਦੇ ਹੀ ਬੱਚੇ
ਕੀ ਹੁਣ ਸਭ ਅਧਿਕਾਰ ਪੰਜਾਬੀਆਂ ਦਾ ਇਹਨਾਂ ਨੂੰ #ਮਿਲ
#ਜਾਊ #ਪੰਜਾਬ #ਵਿੱਚ
#ਪੰਜਾਬੀ #ਗਾਹਕ #ਖਤਮ #ਪੰਜਾਬ #ਵਿੱਚ। mashal dasuya wala P.B.21

ਲਓ ਜੀ ਹੁਣ ਪ੍ਰਵਾਸੀਆਂ ਦੇ ਵੀ ਧਰਨੇ ਹੋ ਗਏ ਸ਼ੁਰੂ ਪੰਜਾਬ ਵਿੱਚ ਪੰਜਾਬੀਆਂ ਨਾਲ ਧੱਕਾ ਸ਼ਾਹੀ ਤੇ ਪ੍ਰਵਾਸੀਆਂ ਨਾਲ ਆਰਾਮ ਨਾਲ ਗੱਲਬਾਤ ਹੁਣ ਹੋਣਗੀ...
15/06/2026

ਲਓ ਜੀ ਹੁਣ ਪ੍ਰਵਾਸੀਆਂ ਦੇ ਵੀ ਧਰਨੇ ਹੋ ਗਏ ਸ਼ੁਰੂ ਪੰਜਾਬ ਵਿੱਚ ਪੰਜਾਬੀਆਂ ਨਾਲ ਧੱਕਾ ਸ਼ਾਹੀ ਤੇ ਪ੍ਰਵਾਸੀਆਂ ਨਾਲ ਆਰਾਮ ਨਾਲ ਗੱਲਬਾਤ ਹੁਣ ਹੋਣਗੀਆਂ ਇਹਨਾਂ ਦੀਆਂ ਮੰਗਾਂ ਪੂਰੀਆਂ
#ਪੰਜਾਬ #ਸਿਆਂ #ਕੀ #ਬਣੂ #ਤੇਰਾ 😌😌
mashal dasuya wala P.B.21

11/06/2026

ਪੰਜਾਬ ਸਰਕਾਰ ਨੂੰ ਮਾੜਾ ਕਹਿਣ ਦਾ ਇਹਨਾਂ ਨੂੰ ਕਿੰਨੇ ਹੱਕ ਦਿੱਤਾ ਮੈਂ ਇਹਨਾਂ ਦਾ ਵਿਰੋਧ ਕਰਦਾ ਹਾਂ
#ਪ੍ਰਸ਼ਾਸਨ ਨੂੰ #ਇਹਨਾਂ ਤੇ #ਕਾਰਵਾਈ ਕਰਨੀ #ਚਾਹੀਦੀ
mashal dasuya wala P.B.21

10/06/2026

ਪੰਜਾਬੀਓ ਬਾਈ ਦੀ ਗੱਲ ਨਾਲ ਕੌਣ ਕੌਣ ਸਹਿਮਤ ਹੈ ਲਾਈਕ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ 🙏🏻🙏🏻🙏🏻🙏🏻🙏🏻
ਮੈਂ ਕਿਸੇ ਕੰਮ ਵਾਲੇ ਬੰਦੇ ਦਾ ਵਿਰੋਧ ਨਹੀਂ ਕਰਦਾ
ਕੰਮ ਤੋਂ ਕੋਈ ਰੋਕ ਟੋਕ ਨਹੀਂ ਕੰਮ ਕਰਨ ਕਰਕੇ ਜਾਣ
👍🏾👍🏾👍🏾👍🏾👍🏾👍🏾👍🏾
ਜੋ ਨਜਾਇਜ਼ ਢੰਗ ਨਾਲ ਵੋਟਾਂ ਪਾ ਰਹੇ ਉਹਨਾਂ ਦਾ ਵਿਰੋਧ ਕਰਦਾ ਹਾਂ 👍🏾
ਕਿਰਾਏ ਤੇ ਬੈਠੇ ਹੋਏ ਵੋਟਾਂ ਪਾ ਰਹੇ
👍🏾 ਝੁੱਗੀਆਂ ਵਿੱਚ ਬੈਠੇ ਹੋਏ ਵੋਟਾਂ ਪਾ ਰਹੇ 👍🏾
ਕੀ ਇਹ ਵੋਟ ਪਾਉਣ ਦਾ ਅਧਿਕਾਰ ਇਹਨਾਂ ਨੂੰ ਕਿਸ ਨੇ ਦਿੱਤਾ 👍🏾
ਨਾਜਾਇਜ਼ ਢੰਗ ਨਾਲ ਬਣੀਆਂ ਵੋਟਾਂ ਇਹਨਾਂ ਦੀਆਂ ਕੈਂਸਲ ਹੋਣੀਆਂ ਚਾਹੀਦੀਆਂ ਨੇ 👍🏾
#ਇਹ #ਨਾਰਾ #ਸਾਰੇ #ਪੰਜਾਬ #ਦਾ #ਹੈ
mashal dasuya wala P.B.21

ਸਾਵਧਾਨ ਰਹੋ ਪੰਜਾਬੀਓ ਆਪਣੇ ਘਰਾਂ ਦੀ ਆਪ ਰਾਖੀ ਕਰੋ ਕਿਸੇ ਦੇ ਭਰੋਸੇ ਨਾ ਰਹੋ 👍👍👍🏾👍🏾         #ਜਾਗੋ  #ਪੰਜਾਬੀਓ  #ਜਾਗੋ       mashal dasu...
07/06/2026

ਸਾਵਧਾਨ ਰਹੋ ਪੰਜਾਬੀਓ ਆਪਣੇ ਘਰਾਂ ਦੀ ਆਪ ਰਾਖੀ ਕਰੋ ਕਿਸੇ ਦੇ ਭਰੋਸੇ ਨਾ ਰਹੋ 👍👍👍🏾👍🏾
#ਜਾਗੋ #ਪੰਜਾਬੀਓ #ਜਾਗੋ
mashal dasuya wala P.B.21

ਲੋੜ ਹੈ ਹੁਣ ਪੰਜਾਬ ਨੂੰ ਪੜੇ ਲਿਖੇ ਅਤੇ ਸੂਝਵਾਨ ਪੰਜਾਬੀਆਂ ਦੀ 👍🏾ਜੋ ਕਾਨੂੰਨ ਦੇ ਹਿਸਾਬ ਨਾਲ ਪੰਜਾਬ ਦਾ ਸਿਸਟਮ ਸਹੀ ਢੰਗ ਨਾਲ ਬਣਾ ਸਕੇ        ...
06/06/2026

ਲੋੜ ਹੈ ਹੁਣ ਪੰਜਾਬ ਨੂੰ ਪੜੇ ਲਿਖੇ ਅਤੇ ਸੂਝਵਾਨ ਪੰਜਾਬੀਆਂ ਦੀ 👍🏾
ਜੋ ਕਾਨੂੰਨ ਦੇ ਹਿਸਾਬ ਨਾਲ ਪੰਜਾਬ ਦਾ ਸਿਸਟਮ ਸਹੀ ਢੰਗ ਨਾਲ ਬਣਾ ਸਕੇ
#ਜਾਗੋ #ਪੰਜਾਬੀਓ #ਜਾਗੋ
#ਬਚਾ ਲਓ #ਪੰਜਾਬ ਨੂੰ
mashal dasuya wala P.B.21

ਇਸ ਫੈਸਲੇ ਨਾਲ ਕੌਣ ਕੌਣ ਸਹਿਮਤ ਹੈ ਕਰੋ ਲਾਈਕ ਕਮੈਂਟ ਤੇ ਸ਼ੇਅਰ ਜਾਗੋ ਪੰਜਾਬੀਓ ਜਾਗੋ ਆਪਣੇ ਹੱਕਾਂ ਲਈ ਖੜੋ 💪🏾             #ਜਾਗੋ  #ਪੰਜਾਬੀਓ...
05/06/2026

ਇਸ ਫੈਸਲੇ ਨਾਲ ਕੌਣ ਕੌਣ ਸਹਿਮਤ ਹੈ ਕਰੋ ਲਾਈਕ ਕਮੈਂਟ ਤੇ ਸ਼ੇਅਰ ਜਾਗੋ ਪੰਜਾਬੀਓ ਜਾਗੋ ਆਪਣੇ ਹੱਕਾਂ ਲਈ ਖੜੋ 💪🏾
#ਜਾਗੋ #ਪੰਜਾਬੀਓ #ਜਾਗੋ #ਫਿਰ #ਸਮਾਂ
#ਹੱਥ #ਨਹੀਂ #ਆਵੇਗਾ
mashal dasuya wala P.B.21

Address

ਜਿਲਾ ਹੁਸ਼ਿਆਰਪੁਰ ਸ਼ਹਿਰ ਦਸੂਹਾ ਵਾਰਡ ਨੰਬਰ 13 ਕੈਥਾਂ ਪੰਜਾਬ
Dasua
144205

Website

Alerts

Be the first to know and let us send you an email when mashal dasuya wala P.B.21 posts news and promotions. Your email address will not be used for any other purpose, and you can unsubscribe at any time.

Share

Category