Bhola Master Aligarh

Bhola Master Aligarh army lover

02/07/2025

ਸਰਕਾਰ ਦੀ ਲੈਂਡ ਪੂਲਿਗ ਨੀਤੀ ਦੇ ਵਿਰੁੱਧ ਅਲੀਗੜ੍ਹ,ਪੋਨਾ ਅਤੇ ਮਲਕ ਪਿੰਡ ਦੇ ਕਿਸਾਨਾਂ ਵਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ ਵਲੋਂ ਸੱਤ ਜੁਲਾਈ ਦਿਨ ਸੋਮਵਾਰ ਜਗਰਾਓਂ ਵਿਖੇ ਲਗਾਏ ਜਾ ਰਹੇ ਵਿਸ਼ਾਲ ਰੋਸ ਧਰਨੇ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਗਏ

26/10/2024

ਅਲੀਗੜ੍ਹ ਦੀ ਸਰਪੰਚੀ ਦੀ ਚੋਣ ਜਿੱਤਣ ਮਗਰੋਂ ਪਾਇਆ ਭੰਗੜਾ

ਸਮੂਹ ਨਗਰ ਨਿਵਾਸੀਆਂ ਦੀ ਸਤਿਕਾਰ ਯੋਗ ਸ਼ਖ਼ਸੀਅਤ ਸ਼ਹੀਦ ਰਛਪਾਲ ਸਿੰਘ ਜੀ ਨੂੰ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ
16/10/2024

ਸਮੂਹ ਨਗਰ ਨਿਵਾਸੀਆਂ ਦੀ ਸਤਿਕਾਰ ਯੋਗ ਸ਼ਖ਼ਸੀਅਤ ਸ਼ਹੀਦ ਰਛਪਾਲ ਸਿੰਘ ਜੀ ਨੂੰ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ

27/09/2024

ਸ਼ਹੀਦ ਰਛਪਾਲ ਸਿੰਘ ਜੀ ਦੇ ਦੂਜੇ ਸ਼ਹੀਦੀ ਦਿਵਸ ਨੂੰ ਸਫਲ ਬਣਾਉਣ ਲਈ ਸ਼ਹੀਦ ਰਛਪਾਲ ਸਿੰਘ ਜੀ ਦੇ ਨੇੜਲੇ ਸੰਬੰਧੀ ਸ, ਜਗਜੀਤ ਸਿੰਘ ਗਰੇਵਾਲ ਜੀ ਦੇ ਪਰਿਵਾਰ ਵੱਲੋਂ ਤੰਨੋ ਮੰਨੋਂ ਧੰਨੋ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਗਿਆ

26/09/2024

ਅੱਜ ਪਿੰਡ ਸ਼ਹੀਦ ਰਛਪਾਲ ਸਿੰਘ ਨਗਰ ਅਲੀਗੜ੍ਹ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਭਾਰੀ ਗਿਣਤੀ ਵਿੱਚ ਸੰਗਤਾਂ ਦਾ ਜਥਾ ਰਵਾਨਾ ਹੋਇਆ, ਵਾਹਿਗੁਰੂ ਜੀ ਯਾਤਰਾ ਸਫਲ ਬਣਾਉਣ

25/09/2024

ਸ਼ਹੀਦ ਰਛਪਾਲ ਸਿੰਘ ਜੀ ਦੇ ਦੂਜੇ ਸ਼ਹੀਦੀ ਦਿਵਸ ਨੂੰ ਸਫਲ ਬਣਾਉਣ ਲਈ ਪਿੰਡ ਦੇ ਮੌਜੂਦਾ ਸਮੇਂ ਵਿਚ ਸਭ ਤੋਂ ਵੱਡੀ ਉਮਰ ਦੇ ਵਸਨੀਕ ਸ, ਅਮਰਜੀਤ ਸਿੰਘ ਸਿੱਧੂ ਜੀ ਨੇ ਪੂਰਨ ਹੌਸਲਾ ਅਫ਼ਜ਼ਾਈ ਕੀਤੀ, ਇਸ ਮੌਕੇ ਯਾਦਗਾਰੀ ਤਸਵੀਰ ਲਈ ਗਈ, ਸਰਪੰਚ ਹਰਦੀਪ ਸਿੰਘ ਲਾਲੀ ਨੇ ਸਮੂਹ ਨਗਰ ਨਿਵਾਸੀਆਂ ਤਰਫ਼ੋਂ ਧੰਨਵਾਦ ਕੀਤਾ ਅਤੇ ਸ਼ਹੀਦੀ ਦਿਵਸ ਦਾ ਸੱਦਾ ਪੱਤਰ ਦਿੱਤਾ ਗਿਆ

Address

Street No. 4
Jagraon

Alerts

Be the first to know and let us send you an email when Bhola Master Aligarh posts news and promotions. Your email address will not be used for any other purpose, and you can unsubscribe at any time.

Share

Category