Ekam DaiRy farming

Ekam DaiRy farming Ekam DaiRy Farming

22/07/2023

ਜਰਸੀ ਗਾ ਵਿਕਾਊ ਪਿੰਡ ਬਿਸਨੰਦੀ

11/07/2023

2 H.F ਖੀਰੀਆਂ ਵਹਿੜਾਂ ਵਿਕਾਊ 2 H.F Cow For Sale ,ਪਿੰਡ ਭੁੱਲਰ ਸੀ੍ ਮੁਕਤਸਰ ਸਾਹਿਬ ਰੇਟ 20 ਹਜਾਰ ਰੁਪਏ

31/05/2023

ਪਸੂਆ ਨੂੰ ਕੀਟਨਾਸ਼ਕ ਦਵਾਈ ਦਾ ਅਸਰ ਹੋਣ ਤੇ ਬਿਲਕੁਲ ਦੇਸੀ ਤਰੀਕੇ ਰਾਹੀ ਇਲਾਜ

30/05/2023

ਸਤਿ ਸੀ੍ ਅਕਾਲ ਜੀ ਅੱਜ ਸਾਮ ਨੂੰ 5 ਵਜੇ ਫਿਰ ਹਾਜਰ ਹੋਵਾਗੇ ਇੱਕ ਨਵੀ ਵੀਡੀਉ ਲੈ ਕੇ

02/05/2023

ਗਾਵਾ ਦੇ ਦੁੱਧ ਨਾਲ ਖੂਨ ਆਉਣ ਦਾ ਦੇਸੀ ਤਰੀਕੇ ਰਾਹੀ ਇਲਾਜ ! Blood in cow milk treatment ! गाय के दूध मे खुन आना

02/05/2023

ਸਤਿ ਸੀ੍ ਅਕਾਲ ਕਿਸਾਨ ਵੀਰੋ ਅੱਜ ਸਾਮ ਨੂੰ 4:00 ਵਜੇ ਫਿਰ ਹਾਜਰ ਹੋਵਾਗੇ ਇੱਕ ਨਵੀ ਵੀਡੀਉ ਲੈ ਕੇ ! ਥਣਾ ਵਿੱਚੋ ਦੁੱਧ ਨਾਲ ਖੂਨ ਆਉਣਾ !
ਬਿਲਕੁਲ ਦੇਸੀ ਤਰੀਕੇ ਰਾਹੀ ਇਲਾਜ
Ekam DaiRy farming

29/04/2023

ਲੰਪੀ ਸਕਿੱਨ ਡਿਸੀਜ ਦਾ ਦੇਸੀ ਤਰੀਕੇ ਰਾਹੀ ਇਲਾਜ # lumpyskindisease

28/04/2023

ਸਤਿਸੀ੍ ਅਕਾਲ ਕਿਸਾਨ ਵੀਰੋ ਕੱਲ ਸਵੇਰੇ 10:00 ਵਜੇ ਫਿਰ ਹਾਜਰ ਹੋਵਾਗੇ ਪਸੂਆ ਨੂੰ ਹੋਣ ਵਾਲੀ ਜਾਨਲੇਵਾ ਬਿਮਾਰੀ # ਲੰਪੀ ਸਕਿੱਨ ਡਿਸੀਜ ਅਤੇ ਇਸਦਾ ਬਿਲਕੁਲ ਦੇਸੀ ਤਰੀਕੇ ਰਾਹੀ ਇਲਾਜ DaiRy Farming

24/04/2023

ਗਾਵਾ ਦੇ ਬੁਖਾਰ ਹੋਣ ਤੇ ਦੇਸੀ ਤਰੀਕੇ ਰਾਹੀ ਇਲਾਜ

24/04/2023

ਸਤਿਸੀ੍ ਅਕਾਲ ਕਿਸਾਨ ਵੀਰੋ ਅੱਜ ਸਾਮ 4:00 ਵਜੇ ਫਿਰ ਹਾਜਰ ਹੋਵਾਗੇ ਇੱਕ ਨਵੀ ਵੀਡੀਉ ਲੈ ਕੇ ਪਸੂਆ ਨੂੰ ਬੁਖਾਰ ਹੋਣ ਤੇ ਬਿਲਕੁਲ ਦੇਸੀ ਤਰੀਕੇ ਨਾਲ ਇਲਾਜ

22/04/2023

ਜੇਰ ਨਾ ਪੈਣ ਤੇ ਬਿਨਾ ਡਾਕਟਰ ਤੋ ਘਰ ਵਿੱਚ ਹੀ ਦੇਸੀ ਘਰੇਲੂ ਨੁਸਖੇ ਰਾਹੀ ਇਲਾਜ ‎

22/04/2023

ਸਤਿਸੀ੍ ਅਕਾਲ ਕਿਸਾਨ ਵੀਰੋ ! ਅੱਜ ਸਾਮ ਨੂੰ ਫਿਰ ਹਾਜਰ ਹੋਵਾਗੇ ਇੱਕ ਨਵੀ ਵੀਡੀਉ ਲੈ ਕੇ ਤੇ ਗੱਲਬਾਤ ਕਰਾਗੇ ਪਸੂ ਦੇ ਸੂਣ ਤੋ ਬਾਅਦ ਜੇਰ ਨਾ ਪੈਣ ਤੇ ਬਿਲਕੁਲ ਦੇਸੀ ਤਰੀਕੇ ਰਾਹੀ ਇਲਾਜ You tube chanal Ekam Dairy farming ਅਤੇ ਫੇਸਬੁੱਕ ਪੇਜ ਤੇ ! ਵੱਧ ਤੋ ਵੱਧ ਚੈਨਲ ਨੂੰ ਸੇਅਰ ਕਰੋ! ਧੰਨਵਾਦ

Address

Vpo Rorikapura
Jaitu
151202

Website

Alerts

Be the first to know and let us send you an email when Ekam DaiRy farming posts news and promotions. Your email address will not be used for any other purpose, and you can unsubscribe at any time.

Share