ਉਕਸੀ ਵਾਲੇ ਸ਼ੁੱਧ ਪੰਜਾਬੀ ਡੈਅਰੀ

  • Home
  • India
  • Khanna
  • ਉਕਸੀ ਵਾਲੇ ਸ਼ੁੱਧ ਪੰਜਾਬੀ ਡੈਅਰੀ

ਉਕਸੀ ਵਾਲੇ ਸ਼ੁੱਧ ਪੰਜਾਬੀ ਡੈਅਰੀ WE DEAL IN ALL KIND OF MILK PRODUCT & CATERING

BEST QUALITY IN PUNJAB

21/08/2026

ਸਾਡੇ ਕੋਲ ਹਰ ਚੀਜ਼ ਖ਼ਾਲਿਸ ਤੇ ਸ਼ੁੱਧ ਮਿਲੇਗੀ, ਸੁੱਖ ਨਾਲ😍✨

ਮਿਲਕ ਕੇਕ
ਦੇਸੀ ਘਿਉ ਦੀ ਬਰਫੀ
ਹੋਰ ਤਾਜ਼ੀਆਂ ਮਿਠਾਈਆਂ ਤੇ ਡੇਅਰੀ ਪ੍ਰੋਡਕਟ

ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ, ਸਿਰਫ਼ ਖ਼ਾਲਿਸ ਸੁਆਦ ਤੇ ਭਰੋਸਾ 💯

📍 ਉਕਸੀ ਵਾਲਿਆਂ ਦੀ ਸ਼ੁੱਧ ਪੰਜਾਬੀ ਡੇਅਰੀ, ਮਲੇਰਕੋਟਲਾ ਰੋਡ, ਖੰਨਾ
📞 8872702860 | 9815422917



13/08/2026

ਗਗਨ ਤੇ ਜੈਸਮੀਨ ਦੇ ਫੰਕਸ਼ਨ ਲਈ ਬਰਫੀ ਤੇ ਮਿਲਕ ਕੇਕ ਦੇ ਮਿਕਸ ਡੱਬੇ ਤਿਆਰ ਨੇ 😍🔥

ਤੁਸੀਂ ਵੀ ਆਪਣੇ ਖ਼ਾਸ ਦਿਨ ਲਈ ਆਰਡਰ ਪਹਿਲਾਂ ਹੀ ਬੁੱਕ ਕਰਵਾਓ ❤️
ਤਾਜ਼ਾ ਮਿਠਾਈ, ਖ਼ਾਲਿਸ ਸੁਆਦ ਤੇ ਪੂਰਾ ਭਰੋਸਾ 💯

📍 ਉਕਸੀ ਵਾਲਿਆਂ ਦੀ ਸ਼ੁੱਧ ਪੰਜਾਬੀ ਡੇਅਰੀ, ਮਲੇਰਕੋਟਲਾ ਰੋਡ, ਖੰਨਾ
📞 8872702860 | 9815422917

10/08/2026

🤖AI ਨਾਲ ਬਣਿਆ ਛੋਟਾ ਸਰਦਾਰ ਕਹਿੰਦਾ ਏ… 😍

“ਮੇਰੀ ਗੱਲ ਮੰਨੋ ਜੀ😄
ਆਪਣਾ ਆਰਡਰ ਸਮੇਂ ਸਿਰ ਬੁੱਕ ਕਰਵਾਓ,
ਤਾਂ ਜੋ ਤੁਹਾਡਾ ਫੰਕਸ਼ਨ ਆਵੇ ਤੇ ਮਿਠਾਈ ਬਿਲਕੁਲ ਤਾਜ਼ੀ-ਤਾਜ਼ੀ ਤਿਆਰ ਹੋਵੇ🔥🍬

📍 ਉਕਸੀ ਵਾਲਿਆਂ ਦੀ ਸ਼ੁੱਧ ਪੰਜਾਬੀ ਡੇਅਰੀ, ਮਲੇਰਕੋਟਲਾ ਰੋਡ, ਖੰਨਾ
📞 8872702860 | 9815422917

03/08/2026

ਸ਼ਾਬਾਸ਼ ਮੇਰੇ ਸ਼ੇਰ🐅

ਮਿਲਕ ਕੇਕ ਵੀ ਤਿਆਰ… ਦੇਸੀ ਘਿਉ ਦੀ ਬਰਫੀ ਵੀ ਤਿਆਰ! 😋
ਹੁਣ ਤੁਹਾਡੀ ਵਾਰੀ… ਆਓ ਤੇ ਖ਼ਾਲਿਸ ਸੁਆਦ ਦਾ ਮਜ਼ਾ ਲਓ। ❤️

📍 ਉਕਸੀ ਵਾਲਿਆਂ ਦੀ ਸ਼ੁੱਧ ਪੰਜਾਬੀ ਡੇਅਰੀ, ਮਲੇਰਕੋਟਲਾ ਰੋਡ, ਖੰਨਾ
📞 8872702860 | 9815422917



PunjabiSweets

19/07/2026

ਡੇਅਰੀ ਵਾਲੇ ਜੱਟ ਨੀ, ਕਿਸੇ ਨਾਲੋਂ ਘੱਟ ਨੀ! 😎💪

ਖ਼ਾਲਿਸ ਦੁੱਧ, ਖ਼ਾਲਿਸ ਸੁਆਦ ਤੇ ਖ਼ਾਲਿਸ ਭਰੋਸਾ 💯
ਮਿਲਕ ਕੇਕ, ਦੇਸੀ ਘਿਉ ਦੀ ਬਰਫੀ ਤੇ ਹਰ ਚੀਜ਼ ਵਧੀਆ ਕੁਆਲਿਟੀ ਨਾਲ 😍🔥

📍 ਉਕਸੀ ਵਾਲਿਆਂ ਦੀ ਸ਼ੁੱਧ ਪੰਜਾਬੀ ਡੇਅਰੀ, ਮਲੇਰਕੋਟਲਾ ਰੋਡ, ਖੰਨਾ
📞 8872702860 | 9815422917



Address

Khanna
Khanna
141401

Website

Alerts

Be the first to know and let us send you an email when ਉਕਸੀ ਵਾਲੇ ਸ਼ੁੱਧ ਪੰਜਾਬੀ ਡੈਅਰੀ posts news and promotions. Your email address will not be used for any other purpose, and you can unsubscribe at any time.

Shortcuts

Share

Category