Aksh Dairy and Sweets

Directions

Aksh Dairy and Sweets Daily needs milk products and grocery store

Share with other's
20/08/2026

Share with other's

18/08/2026

⚠️ सभी के लिए जरूरी सूचना

सावधान रहें — Cylinder चोरों से बचें! 🚨

कुछ चोर मौका देखकर सिलेंडर चोरी कर सकते हैं।

एक दुकानदार की सावधानी, दूसरे दुकानदार का नुकसान बचा सकती है।
🙏 सभी दुकानदार भाई इस पोस्ट को ज्यादा से ज्यादा शेयर करें ताकि सभी सतर्क रहें।

सतर्क रहें • सुरक्षित रहें • चोरी रोकने में सहयोग करें 🚨
#सतर्करहें #खरड़ #खरड़न्यूज़

Cylinder chor (सिलिन्डर चोर) यह बंदा ऑटो मे आया और सिलिन्डर उठा के ले गया, किसी को इसके बारे में पता चले तो बताना और सभी...
18/08/2026

Cylinder chor (सिलिन्डर चोर) यह बंदा ऑटो मे आया और सिलिन्डर उठा के ले गया, किसी को इसके बारे में पता चले तो बताना और सभी दुकानदार भाई को सावधान रहने की अपील की जाती है
⚠️ सभी दुकानदार भाइयों के लिए जरूरी सूचना

सावधान रहें — Cylinder चोरों से बचें! 🚨

एक दुकानदार की सावधानी, दूसरे दुकानदार का नुकसान बचा सकती है।
🙏 सभी दुकानदार भाई इस पोस्ट को ज्यादा से ज्यादा शेयर करें ताकि सभी सतर्क रहें।

सतर्क रहें • सुरक्षित रहें • चोरी रोकने में सहयोग करें 🚨 #सतर्करहें #खरड़ #खरड़न्यूज़

23/06/2026
23/06/2026
23/06/2026

Fresh milk

23/06/2026

22/06/2026

ਫੇਸਬੁੱਕ ਦੇ ਨਵੇਂ Weekly Goals ਵਾਲੇ ਫੀਚਰ ਬਾਰੇ ਕਾਫ਼ੀ ਲੋਕਾਂ ਨੂੰ ਕਨਫਿਊਜ਼ਨ ਸੀ, ਇਸ ਲਈ ਸਧੇ ਸ਼ਬਦਾਂ ਵਿੱਚ ਸਮਝੋ 👇
ਇਹ ਫੀਚਰ ਅਸਲ ਵਿੱਚ ਪੇਜ ਕ੍ਰੀਏਟਰਾਂ ਨੂੰ ਰੈਗੂਲਰ ਐਕਟਿਵ ਰੱਖਣ ਲਈ ਬਣਾਇਆ ਗਿਆ ਹੈ। ਫੇਸਬੁੱਕ ਚਾਹੁੰਦਾ ਹੈ ਕਿ ਤੁਸੀਂ ਲਗਾਤਾਰ ਪੋਸਟਾਂ, ਰੀਲਾਂ ਜਾਂ ਵੀਡੀਓ ਅੱਪਲੋਡ ਕਰਦੇ ਰਹੋ।
ਇਸਦੇ ਫਾਇਦੇ:
• ਰੀਚ ਵਧਣ ਦੇ ਚਾਂਸ
ਜਦੋਂ ਤੁਸੀਂ ਆਪਣੇ Weekly Goals ਪੂਰੇ ਕਰਦੇ ਹੋ, ਤਾਂ ਫੇਸਬੁੱਕ ਤੁਹਾਡੇ ਕੰਟੈਂਟ ਨੂੰ ਹੋਰ ਲੋਕਾਂ ਤੱਕ ਪੁਸ਼ ਕਰ ਸਕਦਾ ਹੈ। ਇਸ ਨਾਲ ਪੇਜ ਦੀ ਰੀਚ ਅਤੇ ਐਨਗੇਜਮੈਂਟ ਵਧਣ ਦੇ ਮੌਕੇ ਬਣਦੇ ਨੇ।
• ਆਪਣੀ ਮਰਜ਼ੀ ਨਾਲ ਟਾਰਗੇਟ ਸੈੱਟ ਕਰੋ
ਜੇ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ Goals ਘਟਾ ਸਕਦੇ ਹੋ, ਤੇ ਜੇ ਵਧੇਰੇ ਕੰਮ ਕਰਨਾ ਹੈ ਤਾਂ Goals ਵਧਾ ਸਕਦੇ ਹੋ। ਇਹ ਕੋਈ ਫਿਕਸ ਜਾਂ ਲਾਜ਼ਮੀ ਸਿਸਟਮ ਨਹੀਂ।
• ਮੋਟੀਵੇਸ਼ਨ ਬਣੀ ਰਹਿੰਦੀ ਹੈ
ਜਦੋਂ Goal Complete ਦਿਖਦਾ ਹੈ ਤਾਂ ਕੰਮ ਕਰਨ ਦਾ ਹੋਰ ਉਤਸ਼ਾਹ ਮਿਲਦਾ ਹੈ। ਨਾਲ ਹੀ Facebook ਵੱਲੋਂ Achievement Badges ਵੀ ਮਿਲ ਸਕਦੇ ਨੇ।
• ਕੋਈ ਪੈਨਲਟੀ ਨਹੀਂ
ਜੇ ਤੁਸੀਂ Goals ਪੂਰੇ ਨਾ ਵੀ ਕਰੋ ਤਾਂ ਕੋਈ ਨੁਕਸਾਨ ਜਾਂ ਪੇਜ ‘ਤੇ ਸਜ਼ਾ ਨਹੀਂ ਹੁੰਦੀ।
ਜੇ ਤੁਸੀਂ ਆਪਣੇ page ਨੂੰ ਤੇਜ਼ੀ ਨਾਲ Grow ਕਰਨਾ ਚਾਹੁੰਦੇ ਹੋ, ਤਾਂ ਇਹ Weekly Goals ਰੈਗੂਲਰ ਪੂਰੇ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।














18/06/2026

Aksh Dairy and Sweets

Address

Aksh Dairy And Sweets Shop No. 5 Mata Gujri Gurudwara Road Swaraj Nagar
Kharar
140301

Opening Hours

Monday 6am - 10pm
Tuesday 6am - 10pm
Wednesday 6am - 10pm
Thursday 6am - 10pm
Friday 6am - 10pm
Saturday 6am - 10pm
Sunday 6am - 10pm

Website

Alerts

Be the first to know and let us send you an email when Aksh Dairy and Sweets posts news and promotions. Your email address will not be used for any other purpose, and you can unsubscribe at any time.

Shortcuts

Share

Category