Gagandeep Brar

Gagandeep Brar Contact information, map and directions, contact form, opening hours, services, ratings, photos, videos and announcements from Gagandeep Brar, Faridkot, Kot Kapura.

28/03/2026

AAP ਸੱਤਾ ਵਿੱਚ ਕਿਵੇਂ ਆਈ?"The Anti-Corruption Revolution: How AAP Took Power"?

ਭਗਵੰਤ ਮਾਨ ਕਿਉਂ ਨਹੀਂ ਹੋਣਗੇ 2027 ਚ ਮੁੱਖਮੰਤਰੀ ਚਹਿਰਾ? AAP Punjab  CM Face 2027?
21/03/2026

ਭਗਵੰਤ ਮਾਨ ਕਿਉਂ ਨਹੀਂ ਹੋਣਗੇ 2027 ਚ ਮੁੱਖਮੰਤਰੀ ਚਹਿਰਾ? AAP Punjab CM Face 2027?

ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਟਰਨਿੰਗ ਪਾਈਂਟ…2014 ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚਾਰ ਲੋਕ ਸਭਾ ਸੀਟਾਂ – ਸੰਗਰੂਰ, ਪਟਿ...

ਕੌਣ ਹੋਵੇਗਾ ਪੰਜਾਬ ਕਾਂਗਰਸ ਵੱਲੋਂ 2027 “ਚ” ਮੁੱਖਮੰਤਰੀ ਉਮੀਦਵਾਰ? | Punjab Congress CM Face in 2027 ?
02/03/2026

ਕੌਣ ਹੋਵੇਗਾ ਪੰਜਾਬ ਕਾਂਗਰਸ ਵੱਲੋਂ 2027 “ਚ” ਮੁੱਖਮੰਤਰੀ ਉਮੀਦਵਾਰ? | Punjab Congress CM Face in 2027 ?

2027 ਦੀਆਂ ਚੋਣਾਂ ਭਾਵੇਂ ਦੂਰ ਹਨ, ਪਰ ਪੰਜਾਬ ਕਾਂਗਰਸ ਵਿੱਚ 'CM ਕੁਰਸੀ' ਲਈ ਅਸਲ ਜੰਗ ਹੁਣੇ ਤੋਂ ਸ਼ੁਰੂ ਹੋ ਚੁੱਕੀ ਹੈ। ਹਾਈਕਮਾਨ ਕਿਸ 'ਤੇ ਭਰੋਸਾ ....

Upcoming on YouTube
12/01/2026

Upcoming on YouTube

ਜਿੱਥੇ ਕਦੇ ਦੁੱਲੇ ਭੱਟੀ ਤੇ ਜਿਉਣੇ ਮੌੜ ਵਰਗੇ ਅਣਖੀ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ, ਉੱਥੇ ਅੱਜ 'ਸੂਰਮੇ' ਦਾ ਮਿਆਰ ਸਿਰਫ਼ 'ਨਸ਼ਾ ਛੱਡ...
04/01/2026

ਜਿੱਥੇ ਕਦੇ ਦੁੱਲੇ ਭੱਟੀ ਤੇ ਜਿਉਣੇ ਮੌੜ ਵਰਗੇ ਅਣਖੀ ਯੋਧਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ, ਉੱਥੇ ਅੱਜ 'ਸੂਰਮੇ' ਦਾ ਮਿਆਰ ਸਿਰਫ਼ 'ਨਸ਼ਾ ਛੱਡਣ' ਤੱਕ ਸਿਮਟ ਕੇ ਰਹਿ ਗਿਆ ਹੈ।**

ਬਦਲਾਅ ਦੇ ਨਾਂ 'ਤੇ ਸਰਕਾਰ ਨੇ ਇਤਿਹਾਸ ਦਾ ਪਹੀਆ ਹੀ ਪੁੱਠਾ ਗੇੜ ਦਿੱਤਾ, ਹੁਣ ਬਹਾਦਰੀ ਮੈਦਾਨ-ਏ-ਜੰਗ ਵਿੱਚ ਨਹੀਂ, ਸਗੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਲੱਭੀ ਜਾਵੇਗੀ।**

ਆਉਣ ਵਾਲੀਆਂ ਨਸਲਾਂ ਜਦੋਂ ਇਤਿਹਾਸ ਪੜ੍ਹਨਗੀਆਂ ਤਾਂ ਸ਼ਾਇਦ ਹੈਰਾਨ ਹੋਣਗੀਆਂ ਕਿ ਸਾਡੇ ਦੌਰ ਦੇ 'ਸੂਰਮੇ' ਉਹ ਨਹੀਂ ਸਨ ਜੋ ਕੌਮ ਲਈ ਲੜੇ, ਸਗੋਂ ਉਹ ਸਨ ਜੋ ਨਸ਼ਿਆਂ ਤੋਂ ਮੁੜੇ।**

ਇਹ ਕੈਸਾ 'ਬਦਲਾਅ' ਹੈ ਕਿ ਹੁਣ ਮਿਸਾਲਾਂ ਸ਼ਹਾਦਤਾਂ ਜਾਂ ਕੁਰਬਾਨੀਆਂ ਦੀਆਂ ਨਹੀਂ, ਸਗੋਂ ਸਰਕਾਰ ਦੀਆਂ ਤਿਆਰ ਕੀਤੀਆਂ 'ਲਿਸਟਾਂ' ਦੀਆਂ ਦਿੱਤੀਆਂ ਜਾਣਗੀਆਂ।"**

Epstein Files : ਦੁਨੀਆਂ ਦੇ ਸਭ ਤੋਂ ਤਾਕਤਵਰ ਲੋਕ ਕਿਵੇਂ ਫਸੇ ਸੈਕਸ ਸਕੈਂਡਲ ਚ?
28/12/2025

Epstein Files : ਦੁਨੀਆਂ ਦੇ ਸਭ ਤੋਂ ਤਾਕਤਵਰ ਲੋਕ ਕਿਵੇਂ ਫਸੇ ਸੈਕਸ ਸਕੈਂਡਲ ਚ?

ਜੇਫਰੀ ਐਪਸਟਿਨ ਦੀ ਕਾਲੀ ਦੁਨੀਆ ਨੇ ਸਾਰੇ ਸੰਸਾਰ ਨੂੰ ਹਿਲਾ ਦਿੱਤਾ – ਗੁਪਤ ਟਾਪੂ, ਤਾਕਤਵਰ ਸਿਆਸਤਦਾਨ, ਅਰਬਪਤੀ ਤੇ ਰਾਜਘਰਾਨਿਆਂ ਨਾਲ ਉਸਦ.....

20/12/2025

ਕੀ BJP ਨੂੰ ਵੋਟ ਪਾਉਣਾ ਜ਼ੁਰਮ ਹੈ?

17/12/2025

ਅੱਜ ਮਿਤੀ 17/12/25 ਨੂੰ ਪੰਜਾਬ ਚ ਡਾਇਨਾਸੌਰ 🦕 ਦੇ ਬੱਚਿਆਂ ਦੇ ਪੈਂਰਾਂ ਦੇ ਨਿਸ਼ਾਨ ਪਾਏ ਗਏ, ਜੋ 2027 ਤੱਕ ਪੂਰੇ ਡਾਇਨਸੌਰ ਬਣ ਜਾਣਗੇ!

ਹਏ ਹਏ ਬਾਦਲਾਂ ਨੇ ਸਾਈਕਲਾਂ ਤੇ ਫੋਟੋ ਲਈ , ਪ੍ਰਚਾਰ ਕੇ ਸੱਤੇ ਤੇ ਕਾਬਜ ਹੋਣ ਬਾਅਦ ਸਾਡੇ ਮੁੱਖ ਮੰਤਰੀ ਜੀ !! ਹੋਰ ਬਦਲਾ ਨੂੰ ਕਿਹੜਾ ਸਿੰਗ ਲੱਗੇ ...
14/12/2025

ਹਏ ਹਏ ਬਾਦਲਾਂ ਨੇ ਸਾਈਕਲਾਂ ਤੇ ਫੋਟੋ ਲਈ , ਪ੍ਰਚਾਰ ਕੇ ਸੱਤੇ ਤੇ ਕਾਬਜ ਹੋਣ ਬਾਅਦ ਸਾਡੇ ਮੁੱਖ ਮੰਤਰੀ ਜੀ !! ਹੋਰ ਬਦਲਾ ਨੂੰ ਕਿਹੜਾ ਸਿੰਗ ਲੱਗੇ ਹੁੰਦੇ!!

13/12/2025

ਗੁਰੂ ਤੇਗ਼ ਬਹਾਦੁਰ ਜੀ ਦਾ ਸ਼ਹੀਦੀ ਦਿਹਾੜਾ ਚੜ੍ਹਿਆ ਰਾਜਨੀਤੀ ਦੀ ਭੇਟ?

Address

Faridkot
Kot Kapura
151204

Website

Alerts

Be the first to know and let us send you an email when Gagandeep Brar posts news and promotions. Your email address will not be used for any other purpose, and you can unsubscribe at any time.

Contact The Business

Send a message to Gagandeep Brar:

Share