Hasda Punjab / ਹੱਸਦਾ ਪੰਜਾਬ

Hasda Punjab / ਹੱਸਦਾ ਪੰਜਾਬ Contact information, map and directions, contact form, opening hours, services, ratings, photos, videos and announcements from Hasda Punjab / ਹੱਸਦਾ ਪੰਜਾਬ, Dairy Farm, Lohakhera, Longowal.

ਨਵਾਂ ਪੇਜ ਬਣਾਇਆ follow ਕਰੋ 😂😂🤣👍🙏🏻
09/08/2026

ਨਵਾਂ ਪੇਜ ਬਣਾਇਆ follow ਕਰੋ 😂😂🤣👍🙏🏻

08/08/2026

ਵੱਧ ਤੋ ਵੱਧ ਦਰੱਖਤ ਲਗਵਾਉਣੇ ਚਾਹੀਦੇ ਨੇ ਹਨ ਪੰਛੀਆਂ 🙏🏻🙏🏻👍

08/08/2026

ਜ਼ਫ਼ਰਨਾਮਾ ਪੜ ਕੇ ਮ ਰ ਗਿਆ ਸੀ ਸੁਣ ਕੇ ਜਾਇਓ 🙏🏻🙏🏻🙏🏻🪯

08/08/2026

ਕੀ ਬੋਲੀ ਜਾਂਦਾ ਸਮਝੋ ਬਾਹਰ ਆ ਸੰਸਥਾ ਮਾਰਨੀ ਆ 😂😂🙏🏻

ਅੱਜ ਕੱਲ ਲੋਕਾਂ ਵਿੱਚ ਰੁੱਖਾ ਪਣ ਜ਼ਿਆਦਾ ਹੋ ਗਿਆ ਜੇ ਕੋਈ ਗੱਲ ਹੱਸਦਿਆਂ ਵੀ ਕਹਿ ਦਿੱਤੀ ਉਸ ਦਾ ਵੀ ਗੁੱਸਾ ਕਰ ਲੈਦੇ ਨੇ 🙏🏻🙏🏻🙏🏻
08/08/2026

ਅੱਜ ਕੱਲ ਲੋਕਾਂ ਵਿੱਚ ਰੁੱਖਾ ਪਣ ਜ਼ਿਆਦਾ ਹੋ ਗਿਆ ਜੇ ਕੋਈ ਗੱਲ ਹੱਸਦਿਆਂ ਵੀ ਕਹਿ ਦਿੱਤੀ ਉਸ ਦਾ ਵੀ ਗੁੱਸਾ ਕਰ ਲੈਦੇ ਨੇ 🙏🏻🙏🏻🙏🏻

01/08/2026

31/07/2026

ਬਿੱਲੀ ਦੇ ਤਿੰਨ ਬੱਚੇ ਦੁੱਧ ਪੀਣ ਆ ਜਾਂਦੀ ਆ 👍

31/07/2026

ਜਿਹੜੇ ਵੀਰ ਡੇਅਰੀ ਫ਼ਾਰਮਿੰਗ ਦਾ ਕੰਮ ਕਰਦੇ ਨੇ ਮੱਝਾਂ ਜਾਂ ਗਾਵਾਂ ਇਹਨਾਂ ਵਿੱਚੋਂ ਲਾਹੇਵੰਦ ਕਿਹੜੀਆਂ ਨੇ ਜੋ ਜ਼ਿਆਦਾ ਮੁਨਾਫ਼ਾ ਕਰਦੀਆਂ ਨੇ 🙏🏻
#ਹੱਸਦਾਪੰਜਾਬ

ਹੱਸਣਾ ਸਿਰਫ਼ ਖੁਸ਼ੀ ਦੀ ਨਿਸ਼ਾਨੀ ਨਹੀਂ, ਸਗੋਂ ਜ਼ਿੰਦਗੀ ਨੂੰ ਹੌਸਲੇ ਨਾਲ ਜਿਉਣ ਦਾ ਤਰੀਕਾ ਵੀ ਹੈ। ਜਦੋਂ ਅਸੀਂ ਹੱਸਦੇ ਹਾਂ ਤਾਂ ਮਨ ਹਲਕਾ ਹੁੰਦਾ...
30/07/2026

ਹੱਸਣਾ ਸਿਰਫ਼ ਖੁਸ਼ੀ ਦੀ ਨਿਸ਼ਾਨੀ ਨਹੀਂ, ਸਗੋਂ ਜ਼ਿੰਦਗੀ ਨੂੰ ਹੌਸਲੇ ਨਾਲ ਜਿਉਣ ਦਾ ਤਰੀਕਾ ਵੀ ਹੈ। ਜਦੋਂ ਅਸੀਂ ਹੱਸਦੇ ਹਾਂ ਤਾਂ ਮਨ ਹਲਕਾ ਹੁੰਦਾ ਹੈ, ਤਣਾਅ ਘੱਟ ਮਹਿਸੂਸ ਹੁੰਦਾ ਹੈ ਅਤੇ ਔਖੇ ਸਮੇਂ ਦਾ ਸਾਹਮਣਾ ਕਰਨਾ ਵੀ ਕੁਝ ਆਸਾਨ ਲੱਗਦਾ ਹੈ।
ਹਾਸਾ ਆਪਣੇ ਨਾਲ-ਨਾਲ ਦੂਜਿਆਂ ਦੇ ਚਿਹਰਿਆਂ ’ਤੇ ਵੀ ਮੁਸਕਾਨ ਲਿਆ ਸਕਦਾ ਹੈ। ਇਹ ਰਿਸ਼ਤਿਆਂ ਵਿੱਚ ਪਿਆਰ, ਆਪਣਾਪਣ ਅਤੇ ਨੇੜਤਾ ਵਧਾਉਂਦਾ ਹੈ। ਜ਼ਿੰਦਗੀ ਵਿੱਚ ਦੁੱਖ ਤੇ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਹਨ, ਪਰ ਜੋ ਇਨਸਾਨ ਹਰ ਹਾਲ ਵਿੱਚ ਮੁਸਕਰਾਉਣਾ ਜਾਣਦਾ ਹੈ, ਉਹ ਹਰ ਹਾਲਤ ਨੂੰ ਹਿੰਮਤ ਨਾਲ ਪਾਰ ਕਰ ਲੈਂਦਾ ਹੈ।
ਇਸ ਲਈ ਹਰ ਦਿਨ ਹੱਸੋ, ਮੁਸਕਰਾਓ ਅਤੇ ਦੂਜਿਆਂ ਨੂੰ ਵੀ ਹੱਸਣ ਦਾ ਮੌਕਾ ਦਿਓ। ਕਿਉਂਕਿ ਇੱਕ ਸੱਚੀ ਮੁਸਕਾਨ ਕਈ ਵਾਰ ਉਹ ਕੰਮ ਕਰ ਜਾਂਦੀ ਹੈ ਜੋ ਹਜ਼ਾਰਾਂ ਸ਼ਬਦ ਵੀ ਨਹੀਂ ਕਰ ਸਕਦੇ।🙏🏻🙏🏻🙏🏻❤️👍
#ਹੱਸਦਾਪੰਜਾਬ

30/07/2026

ਗਰਮੀ ਤੋਂ ਮਿਲੀ ਰਾਹਤ ਲੌਗੋਵਾਲ 👍😂🙏🏻

Address

Lohakhera
Longowal
148106

Website

Alerts

Be the first to know and let us send you an email when Hasda Punjab / ਹੱਸਦਾ ਪੰਜਾਬ posts news and promotions. Your email address will not be used for any other purpose, and you can unsubscribe at any time.

Shortcuts

Share

Category