Buffalo farmers association mansa pb 31punjab

Buffalo farmers association mansa pb 31punjab N R I DAIRY FARMERS JHANDUKE MANSA PUNJAB (PB 31) ਬੀ.ਐਫ.ਏ ਟੀਮ ਜਿਲ਼੍ਹਾ ਮਾਨਸਾ ਸੈਕਟਰੀ ਮੱਖਣ ਸਿੰਘ ਦੰਦੀਵਾਲ ਚੌਹਾਨ (ਝੰਡੂਕੇ) 8195991682 B.

F.A ਟੀਮ ਜਿਲ਼੍ਹਾ ਮਾਨਸਾ 11 ਮੈਂਬਰੀ ਕਮੇਟੀ (ਕੈਸ਼ੀਅਰ ਮਾਨਸਾ) ਰਣਜੀਤ ਸਿੰਘ (ਲੱਖੀਵਾਲ) 8591120002 ਪ੍ਰਧਾਨ ਕੋਮਲਪ੍ਰੀਤ ਸਿੰਘ (ਰੱਲਾ)9501912433

05/08/2025

ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ
ਸੀਮਨ ਦੀ ਸਪਲਾਈ 6 ਅਗਾਸਤ ਨੂੰ ਤੁਹਾਡੇ
ਏਰੀਏ ਵਿੱਚ ਆ ਰਹੀ ਹੈ ਜੀ

🔴ਏਰੀਆ
ਜਲਾਲ,ਭਗਤਾ ਭਾਈਕਾ,ਬਾਜਾਖਾਨਾ ,ਜੈਤੋਂ, ਬਰਗਾੜੀ,ਕੋਟ,ਫਰੀਦਕੋਟ, ਮੁੱਦਕੀ, ਤਲਵੰਡੀ ਭਾਈ,ਮੋਗਾ,ਝੰਡੇਆਣਾ,ਚੜਿੱਕ,ਸਮਾਧ ਭਾਈ,ਨਿਹਾਲ ਸਿੰਘ ਵਾਲਾ

ਸੀਮਨ ਉਪਲੱਬਧ
🐃(ਮੋਹਰਾ)
ਸਮਰਾਟ ਥੇਹ ਮਕੇਰੀਆਂ
ਰਤਨ (ਕ੍ਰਾਂਤੀ ਡੇਅਰੀ ਫਾਰਮ)
ਬਾਗ਼ੀ (ਪਿੰਦੀ ਸਿੱਧੂ ਵਾਲਾ)
ਅਲੀ (ਥੇਹ ਮਕੇਰੀਆਂ )
ਬਲੀ (ਪੰਨੂੰ ਡੇਅਰੀ ਫਾਰਮ)
ਦਿਲਾਵਰ (sireM416) ਬਾਦਸ਼ਾਹ
ਬਲੀ ਬੰਧਨੀ
ਗੋਪੀ one
🐄(ਨੀਲੀ ਰਾਵੀ)
ਧਰਨਾਟ
ਟਾਰਜਨ
ਵਿਰਕ570
ਬਾਬਰ2
HLDB
ULDB
HF(SEXED)
HF ਨੋਰਮਲ
ਸਾਹੀਵਾਲ
ਥਾਰਪਾਰਕਰ
ਵਧੇਰੇ ਜਾਣਕਾਰੀ ਲਈ ਸੰਪਰਕ ਦਵਿੰਦਰ ਸਿੰਘ ਧਾਲੀਵਾਲ 95109-00004

16/06/2025
16/05/2025

ਬੜੇ ਦੁਖੀ ਮਨ ਨਾਲ ਦੱਸਣਾ ਪੈ ਰਿਹਾ ਹੈ। ਬਾਈ ਪਿੰਦੀ ਸਿੱਧੂ ਦੇ ਮਾਤਾ ਜੀ ਮਨਜੀਤ ਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗੁਰੂ ਚਰਨਾ ਵਿੱਚ ਜਾ ਵਿਰਾਜੇ ਹਨ। ਉਹਨਾ ਦੀ ਅੰਤਿਮ ਅਰਦਾਸ 22,5,2025 ਦਿਨ ਵੀਰਵਾਰ ਪਿੰਡ ਢਿਪਾਲੀ ਪੱਤੀ ਜੰਮੂ ਗੁਰੂਦੁਆਰਾ ਰਾਮਸਰ ਸਾਹਿਬ ਵਿਖੇ ਕੀਤੀ ਜਾਵੇਗੀ 👏👏👏👏

14/05/2025

ਬੜੇ ਦੁਖੀ ਮਨ ਨਾਲ ਦੱਸਣਾ ਪੈ ਰਿਹਾ ਹੈ। ਬਾਈ ਪਿੰਦੀ ਸਿੱਧੂ ਦੇ ਮਾਤਾ ਜੀ ਮਨਜੀਤ ਕੌਰ ਜੀ ਅੱਜ ਸਵੇਰੇ ਸਾਨੂੰ ਸਦੀਵੀ ਵਿਛੋੜਾ ਦੇ ਗੁਰੂ ਚਰਨਾ ਵਿੱਚ ਜਾ ਵਿਰਾਜੇ ਹਨ। ਉਹਨਾ ਦਾ ਅੰਤਿਮ ਸੰਸਕਾਰ ਪਿੰਡ ਢਿਪਾਲੀ ਪੱਤੀ ਜੰਮੂ ਵਾਲੇ ਸਮਸਾਨ ਘਾਟ ਵਿੱਚ 1 ਵਜਦੇ ਦੇ ਕਰੀਬ ਕੀਤਾ ਜਾਵੇਗਾ।

01/01/2025

ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ। ਗੁਰੂ ਸਾਹਿਬ ਮਿਹਰ ਕਰਨ ਅਤੇ ਆਪ ਜੀ ਦੀਆਂ ਝੋਲੀਆਂ ਬਖ਼ਸ਼ਿਸ਼ਾਂ , ਰਹਿਮਤਾਂ ਨਾਲ ਭਰਨ। ਸਾਲ 2025 ਆਪ ਸਭ ਦੀ ਜ਼ਿੰਦਗੀ 'ਚ ਖੁਸ਼ੀਆਂ ਖੇੜੇ, ਖੁਸ਼ਹਾਲੀ ਅਤੇ ਤਰੱਕੀਆਂ ਲੈ ਕੇ ਆਵੇ।🙏
Buffalo farmers association mansa pb 31punjab Buffalo Farmers Association Makhan Singh Dandiwal Chouhan Pindi sidhu FARM 88 Pindi Sidhu Kuldeep Singh Chouhan Kuldeep singh dairy farm

15/12/2024

4th BFA 2025 5/6/7Dec 2025

07/12/2024

Address

Jhanduke
Mansa
151506

Alerts

Be the first to know and let us send you an email when Buffalo farmers association mansa pb 31punjab posts news and promotions. Your email address will not be used for any other purpose, and you can unsubscribe at any time.

Share

Category