Jatt farmer from Punjab

Jatt farmer from Punjab Farmer�

26/02/2026

ਵੀਡੀਓ ਵੱਧ ਤੋਂ ਵੱਧ ਸੇਅਰ ਕਰੋ ਜੀ ਧੰਨਵਾਦ ।

ਕੱਲ ਰਾਤ 8 ਵਜੇ ਪਟਿਆਲਾ ਦੀ ਆਫ਼ਿਸਰ ਕਾਲੋਨੀ ਵਿੱਚ ਤੈਨਾਤ ਹੈਡਕਾਂਸਟੇਬਲ ਅਮਨਦੀਪ ਸਿੰਘ ਦਾ 6 ਨੌਜਵਾਨਾਂ ਨੇ ਕਿਰਚਾਂ ਮਾ+ਰ ਕੇ  ਕ+ਤਲ ਕਰ ਦਿੱਤਾ ,...
26/01/2026

ਕੱਲ ਰਾਤ 8 ਵਜੇ ਪਟਿਆਲਾ ਦੀ ਆਫ਼ਿਸਰ ਕਾਲੋਨੀ ਵਿੱਚ ਤੈਨਾਤ ਹੈਡਕਾਂਸਟੇਬਲ ਅਮਨਦੀਪ ਸਿੰਘ ਦਾ 6 ਨੌਜਵਾਨਾਂ ਨੇ ਕਿਰਚਾਂ ਮਾ+ਰ ਕੇ ਕ+ਤਲ ਕਰ ਦਿੱਤਾ , ਨਾਭਾ ਦੇ ਰਹਿਣ ਵਾਲੇ ਅਮਨਦੀਪ ਦੀ ਮਹਿਸ ਗੇਟ ਨਜ਼ਦੀਕ ਕਿਸੇ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਬਹਿਸਬਾਜ਼ੀ ਹੋ ਗਈ , ਉਸ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਹ+ਮਲਾ ਕਰ ਦਿੱਤਾ , ਤੇ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦੀ ਮੌ+ਤ ਹੋ ਗਈ ਤੇ ਜਦਕਿ ਇਸ ਘਟਨਾ ਵਿੱਚ ਅਮਨਦੀਪ ਦੇ ਜ+ਖਮੀ ਭਰਾ ਨਵੀਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਅਮਨਦੀਪ ਸਿੰਘ ਦੇ 2 ਮਹੀਨੇ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਸੀ, ਅਮਨਦੀਪ ਦੇ ਪਿਤਾ ਮਾਰਕੀਟ ਕਮੇਟੀ ਨਾਭਾ ਤੋਂ ਰਿਟਾਇਰ ਹਨ | ਪੁਲਿਸ ਮੁਲਾਜਮ ਦੇ ਇਸ ਤਰਾਂ ਸ਼ਰੇਆਮ ਕ+ਤਲ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ | ਇਸ ਘਟਨਾ ਤੋਂ ਪੰਜਾਬ ਪੁਲਿਸ ਦੋ+ਸ਼ੀਆਂ ਦੀ ਤਲਾਸ਼ ਵਿੱਚ ਜੁੱਟ ਗਈ ਹੈ !!

25/01/2026

ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫ਼ਾਂ+ਸੀ ਦੀ ਸ+ਜਾ ਚਾਹੀਦੀ ਹੈ,ਚੰਦ ਪੈਸਿਆਂ ਖਾਤਰ ਕਿੰਨੀਆਂ ਜਾ+ਨਾ ਲਈਆਂ ਇਹਨਾਂ ।

21/01/2026

🐗🐗🐗 ਾੜ

Baba ji di jwani time di tasveer,😃
07/01/2026

Baba ji di jwani time di tasveer,😃

11/12/2025

Address

Moga

Telephone

+918872921760

Website

Alerts

Be the first to know and let us send you an email when Jatt farmer from Punjab posts news and promotions. Your email address will not be used for any other purpose, and you can unsubscribe at any time.

Share