BS Farming

BS Farming Contact information, map and directions, contact form, opening hours, services, ratings, photos, videos and announcements from BS Farming, Dairy Farm, Moga.

ਤੁਸੀ ਕਮੇਂਟ ਕਰਕੇ ਆਪਣਾ  ਖੇਤੀ ਸਬੰਧੀ ਮਸਲਾ ਦਸੋ ਜਿਸ ਵਿਚ ਸੁਧਾਰ ਦੀ ਲੋੜ ਹੈ
21/08/2026

ਤੁਸੀ ਕਮੇਂਟ ਕਰਕੇ ਆਪਣਾ ਖੇਤੀ ਸਬੰਧੀ ਮਸਲਾ ਦਸੋ ਜਿਸ ਵਿਚ ਸੁਧਾਰ ਦੀ ਲੋੜ ਹੈ

ਇਹਨੀਂ ਮਹਿੰਗਾਈ ਹੋ ਰਹੀ ਹੈ ਖੰਡ,feed, ਖਾਦਾਂ ਦੇ ਰੇਟ ਵੱਧ ਗਏ ਦੁੱਧ ਦਾ ਰੇਟ ਵੀ ਵਧਨਾ ਚਾਹੀਦਾ ਆਪਣੇ ਵਿਚਾਰ ਜਰੂਰ ਦਿਉ
21/08/2026

ਇਹਨੀਂ ਮਹਿੰਗਾਈ ਹੋ ਰਹੀ ਹੈ
ਖੰਡ,feed, ਖਾਦਾਂ ਦੇ ਰੇਟ ਵੱਧ ਗਏ
ਦੁੱਧ ਦਾ ਰੇਟ ਵੀ ਵਧਨਾ ਚਾਹੀਦਾ
ਆਪਣੇ ਵਿਚਾਰ ਜਰੂਰ ਦਿਉ

21/08/2026

ਕਿਸਾਨ ਵੀਰੋ Potato Growers ਵੱਲੋਂ ਜਿਹੜਾ ਮੇਲਾ ਕਰਵਾਇਆ
ਕਹਿੰਦੇ ਲਾਟਰੀ ਵਿੱਚੋ 70 ਤੋਂ 75 ਲੱਖ ਦੀ ਪਰਚੀ ਕੱਟੀ ਗਈ
ਟਰੈਕਟਰ ਦਿੱਤਾ 5 ਲੱਖ ਦਾ
ਕੀ ਇਹ ਸੱਚ ਹੈ ਕਮੇਂਟ ਕਰਕੇ ਜ਼ਰੂਰ ਦੱਸੋ?

21 ਅਗਸਤ ਜਗਰਾਉਂ ਮੰਡੀ ਵਿੱਚ ਤੂੜੀ ਦਾ ਰੇਟ ਦੀ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਉ
21/08/2026

21 ਅਗਸਤ ਜਗਰਾਉਂ ਮੰਡੀ ਵਿੱਚ ਤੂੜੀ ਦਾ ਰੇਟ ਦੀ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਉ

21/08/2026

ਕਿੱਥੇ ਕਿੱਥੇ ਮੀਂਹ ਪਈ ਜਾਂਦਾ
ਮੋਗੇ ਜ਼ਿਲੇ ਵਿਚ ਤਾਂ ਸਵੇਰੇ 4 ਵਜੇ ਦਾ ਪਈ ਜਾਂਦਾ

ਕਿਥੇ ਕਿੱਥੇ ਮੀਂਹ ਪੇ ਰਹਾ ਕਮੇਂਟ ਕਰਕੇ ਜ਼ਰੂਰ ਦੱਸੋ
21/08/2026

ਕਿਥੇ ਕਿੱਥੇ ਮੀਂਹ ਪੇ ਰਹਾ ਕਮੇਂਟ ਕਰਕੇ ਜ਼ਰੂਰ ਦੱਸੋ

21/08/2026

ਕਿੱਥੇ ਕਿੱਥੇ ਮੀਂਹ ਪਈ ਜਾਂਦਾ, ਮੋਗੇ ਜ਼ਿਲੇ ਤਾਂ ਸਵੇਰੇ 4 ਵਜੇ ਦਾ ਬਹੁਤ ਪਈ ਜਾਂਦਾ
ਕਿੱਥੇ ਕਿੱਥੇ ਮੀਂਹ ਪੇ ਰਹਾ ਆਪਣਾ ਏਰੀਆ ਦਾ ਨਾਮ ਦੱਸੋ

ਆਲੂ ਸਟੋਰ ਖ਼ਾਲੀ ਹੋ ਜਾਣਗੇ ਕੇ ਨਹੀਂ ਆਪਣੀ ਰਾਇ ਜ਼ਰੂਰ ਦਿਉ
20/08/2026

ਆਲੂ ਸਟੋਰ ਖ਼ਾਲੀ ਹੋ ਜਾਣਗੇ ਕੇ ਨਹੀਂ ਆਪਣੀ ਰਾਇ ਜ਼ਰੂਰ ਦਿਉ

ਇਸ ਸਾਲ ਦੇ ਮੌਸਮ ਦੇ ਹਿਸਾਬ ਨਾਲ ਇਸ ਸਾਲ ਝੋਨਾ ਦਾ ਝਾੜ ਘੱਟ ਜਾਂ ਵੱਧ ਹੋਊ ਆਪਣੀ ਤਜ਼ਰਬਾ ਜ਼ਰੂਰ ਸਾਂਝਾ ਕਰੋ
20/08/2026

ਇਸ ਸਾਲ ਦੇ ਮੌਸਮ ਦੇ ਹਿਸਾਬ ਨਾਲ
ਇਸ ਸਾਲ ਝੋਨਾ ਦਾ ਝਾੜ ਘੱਟ ਜਾਂ ਵੱਧ ਹੋਊ
ਆਪਣੀ ਤਜ਼ਰਬਾ ਜ਼ਰੂਰ ਸਾਂਝਾ ਕਰੋ

20 ਅਗਸਤ ਮੋਗਾ ਮੰਡੀ ਵਿਚ ਹਰੇ ਚਾਰੇ ਦਾ ਰੇਟ
20/08/2026

20 ਅਗਸਤ ਮੋਗਾ ਮੰਡੀ ਵਿਚ ਹਰੇ ਚਾਰੇ ਦਾ ਰੇਟ

Address

Moga
142040

Website

Alerts

Be the first to know and let us send you an email when BS Farming posts news and promotions. Your email address will not be used for any other purpose, and you can unsubscribe at any time.

Shortcuts

Share

Category