PB03 Update

PB03 Update ਇਹ ਪੇਜ ਨਵਾਂ ਹੈ ਕਿਰਪਾ ਕਰਕੇ ਪੇਜ ਨੂੰ Follow ਜਰੂਰ ਕਰੋ 🙏❤️🙏 ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ ❤️🙏
(2)

23/08/2026

ਇੱਥੇ ਘੱਟ ਰੇਟਾਂ ਵਿੱਚ ਮਿਲਦੀਆਂ ਨੇ ਰੱਖੜੀਆ 🎁

23/08/2026

ਬਾਕੀ ਹੋਰ ਪਿੰਡਾਂ ਵਿੱਚ ਇਹ ਸਹੂਲਤ ਕਿੱਥੇ ਕਿੱਥੇ ਹੈ

21/08/2026

ਨਥਾਣਾ ਤੋਂ ਹਰ ਰਾਏਪੁਰ (ਤਿੰਨ 📐 ਕੋਣੀ) ਰੋਡ ਦੇ ਮਾੜੇ ਹਾਲਾਤ 🙏

20/08/2026

ਨਥਾਣਾ ਸੁਪਰ ਮਾਰਕੀਟ ਵਿੱਚ ਵੱਡੇ offer ਤੇ Rakhi bumper ਵੀ ਚੱਲ ਰਿਹਾ ਹੈ 2100 ਰੁਪਏ ਦੇ ਸਮਾਨ ਨਾਲ 1 ਕੂਪਨ 23 ਅਗਸਤ ਨੂੰ draw🙏 

23 ਅਗਸਤ ਨੂੰ ਇਸ ਪੇਜ ਤੇ live draw  ਕੱਢਿਆ ਜਾਵੇਗਾ 🎁       
20/08/2026

23 ਅਗਸਤ ਨੂੰ ਇਸ ਪੇਜ ਤੇ live draw  ਕੱਢਿਆ ਜਾਵੇਗਾ 🎁 

20/08/2026

ਨਥਾਣਾ ਸੁਪਰ ਮਾਰਕੀਟ rakhi Bumper 🙏

19/08/2026

ਨਥਾਣਾ ਵਿਖੇ ਵੀਰਾਂ ਨੇ PRO MOTOR GARAGE ਖੋਲ੍ਹਿਆ ਹੈ ਇੱਥੇ ਹਰ ਪ੍ਰਕਾਰ ਦੀਆਂ ਕਾਰਾਂ ਦਾ ਕੰਮ ਕੀਤਾ ਜਾਂਦਾ ਹੈ 🙏    

ਬਹੁਤ ਦੁੱਖਦਾਈ ਖ਼ਬਰ 😭ਲੋਕਾਂ ਨੂੰ ਹਸਾਉਣ ਵਾਲਾ ਤਾਰੀ ਬਾਬਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨ...
19/08/2026

ਬਹੁਤ ਦੁੱਖਦਾਈ ਖ਼ਬਰ 😭
ਲੋਕਾਂ ਨੂੰ ਹਸਾਉਣ ਵਾਲਾ ਤਾਰੀ ਬਾਬਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ। 🙏🕊️
RIP ਤਾਰੀ ਬਾਬਾ 😭💔

Address

Nathana

Website

Alerts

Be the first to know and let us send you an email when PB03 Update posts news and promotions. Your email address will not be used for any other purpose, and you can unsubscribe at any time.

Shortcuts

Share