Patiala Updates punjab

Patiala Updates punjab Contact information, map and directions, contact form, opening hours, services, ratings, photos, videos and announcements from Patiala Updates punjab, Grocers, Mathura colony, Patiala.

01/02/2026
“ਮਜੀਠੀਆ ਸਾਹਿਬ ਜੇਲ੍ਹ ਗਏ ਨੇ, ਪਰ ਸ਼ੌਕ ਅਜੇ ਵੀ ਬਾਹਰਲੇ ਨੇ।”ਕਹਿੰਦਾ GARLIC BREAD ਲਿਆਓ,ਅੱਗੋਂ ਜਵਾਬ ਆਇਆ – ਇੱਥੇ ਪਲੇਟ ਨਹੀਂ, ਪਰਾਤ ਮਿਲਦ...
01/02/2026

“ਮਜੀਠੀਆ ਸਾਹਿਬ ਜੇਲ੍ਹ ਗਏ ਨੇ, ਪਰ ਸ਼ੌਕ ਅਜੇ ਵੀ ਬਾਹਰਲੇ ਨੇ।”
ਕਹਿੰਦਾ GARLIC BREAD ਲਿਆਓ,
ਅੱਗੋਂ ਜਵਾਬ ਆਇਆ – ਇੱਥੇ ਪਲੇਟ ਨਹੀਂ, ਪਰਾਤ ਮਿਲਦੀ ਆ… ਬੈਂਗਣਾਂ ਦੀ ਤਰੀ ਨਾਲ।
ਮਾਨ ਕਹਿੰਦਾ –
ਐਨੀਆਂ ਫਰਮਾਇਸ਼ਾਂ ਤਾਂ ਬੰਦਾ ਉਦੋਂ ਕਰਦਾ ਆ
ਜਦੋਂ ਜੰਗ ਜਿੱਤ ਕੇ ਆਵੇ,
ਨਾ ਕਿ ਜਦੋਂ ਜੇਲ੍ਹ ਦੀ ਗਿਣਤੀ ਚ ਪਿਆ ਹੋਵੇ 😏
😎 ਜੇਲ੍ਹ ਸਰਕਾਰ ਦੀ,
ਪਰ ਮਜੀਠੀਆ ਨੂੰ ਫੀਲ ਅਜੇ ਵੀ ਮਹਲਾਂ ਵਾਲੀ!

🚨 ਐਮਰਜੈਂਸੀ ਬ੍ਰੇਕਿੰਗ: ਮਹਿੰਦਰਾ ਵਾਲਿਆਂ ਨੇ ਮੈਂਡ ਸੰਧੂ ਨੂੰ 50 ਲੱਖ ਰੁਪਏ ਦੀ "ਥਾਰ ਰਿਟਰਨ ਆਫਰ"ਦਿੱਤੀ! 💸😱  "ਭੈਣ ਜੀ ਪਲੀਜ਼... ਤੁਹਾਡੀ ਥਾ...
01/02/2026

🚨 ਐਮਰਜੈਂਸੀ ਬ੍ਰੇਕਿੰਗ: ਮਹਿੰਦਰਾ ਵਾਲਿਆਂ ਨੇ ਮੈਂਡ ਸੰਧੂ ਨੂੰ 50 ਲੱਖ ਰੁਪਏ ਦੀ "ਥਾਰ ਰਿਟਰਨ ਆਫਰ"ਦਿੱਤੀ! 💸😱

"ਭੈਣ ਜੀ ਪਲੀਜ਼... ਤੁਹਾਡੀ ਥਾਰ ਵਾਪਸ ਕਰ ਦਿਓ! ਤੁਹਾਡੇ ਨਾਲ ਫੋਟੋ ਵਾਇਰਲ ਹੋ ਗਈ ਤੇ ਲੋਕਾਂ ਨੇ 6 ਲੱਖ ਬੁੱਕਿੰਗਾਂ ਕੈਂਸਲ ਕਰ ਦਿੱਤੀਆਂ! 😭💀 ਅਸੀਂ ਤਾਂ ਥਾਰ ਬਣਾਉਂਦੇ ਐਂ ਆਫ-ਰੋਡਿੰਗ ਲਈ, ਨਾ ਕਿ 'ਮੈਂਡ ਸੰਧੂ ਮੋਡ' ਲਈ! ਰਿਟਰਨ ਪਾਲਿਸੀ ਤਾਂ ਨਹੀਂ ਬਣਾਈ ਪਰ ਐਮਰਜੈਂਸੀ ਵਿੱਚ ਬਣਾ ਲਈ!"

ਮੈਂਡ ਸੰਧੂ ਦਾ ਇਮੈਜਿਨਰੀ ਜਵਾਬ:
"50 ਲੱਖ? ਨਹੀਂ ਜੀ... ਥਾਰ ਤਾਂ ਮੇਰੀ ਜਾਨ ਐ! ਤੁਸੀਂ ਆਪਣੇ ਕਸਟਮਰਾਂ ਨੂੰ ਮੈਨੇਜ ਕਰੋ, ਮੈਂ ਤਾਂ ਹੁਣ ਥਾਰ ਨਾਲ ਰੀਲਸ ਬਣਾਉਂਦੀ ਰਹਾਂਗੀ – 'ਥਾਰ ਵਿੱਚ ਮੈਂਡ vs ਮਹਿੰਦਰਾ ਵਾਲੇ ਦੀ ਰਿਟਰਨ ਪਾਲਿਸੀ' 😂🔥 ਬਾਈ ਬਾਈ ਮਹਿੰਦਰਾ, ਹੁਣ ਥਾਰ ਮੇਰੇ ਨਾਲ ਐ!"

ਥਾਰ ਲੈਣ ਵਾਲੇ ਭਾਈ ਭੈਣਾਂ ਦੀ ਹਾਲਤ:
"ਯਾਰ ਅਸੀਂ ਤਾਂ ਥਾਰ ਲੈਣ ਵਾਲੇ ਸੀ... ਪਰ ਮੈਂਡ ਸੰਧੂ ਵਰਗੇ ਨਾਲ ਐਸੋਸੀਏਟ ਨਹੀਂ ਹੋਣਾ! ਕੈਂਸਲ ਕਰੋ ਬੁੱਕਿੰਗ, ਨਹੀਂ ਤਾਂ ਲੋਕ ਕਹਿਣਗੇ 'ਓਹ ਵੀ ਮੈਂਡ ਵਰਗਾ ਐ'!" 🤦‍♂️💨

ਮਹਿੰਦਰਾ ਵਾਲਿਓ ਅਗਲੀ ਵਾਰ ਥਾਰ ਦੇ ਨਾਲ ਫ੍ਰੀ 'ਮੈਂਡ ਸੰਧੂ ਐਂਟੀ-ਵਾਇਰਲ ਸਪਰੇ' ਵੀ ਦੇ ਦਿਓ ਤਾਂ ਜੋ ਲੋਕ ਡਰ ਨਾ ਜਾਣ! 😂🚙🛑

ਤੁਹਾਡੀ ਰਾਏ?
1. ਮੈਂਡ ਸੰਧੂ 50 ਲੱਖ ਲੈ ਲਵੇਗੀ ਅਤੇ ਥਾਰ ਵਾਪਸ ਕਰ ਦੇਵੇਗੀ?
2. ਜਾਂ ਥਾਰ ਰੱਖ ਕੇ ਕਹੇਗੀ "ਪੈਸੇ ਵੀ ਰੱਖੋ, ਥਾਰ ਵੀ ਰੱਖੋ – ਡਬਲ ਜਿੱਤ!" 👀
3. ਜਾਂ ਮਹਿੰਦਰਾ ਨੂੰ ਕਹੇਗੀ "ਆਫਰ ਵਧਾਓ 1 ਕਰੋੜ ਤੱਕ!"?

ਕੁਮੈਂਟ ਵਿੱਚ ਆਪਣਾ ਵਿਅੰਗ ਲਿਖੋ ਅਤੇ ਟੈਗ ਕਰੋ ਆਪਣੇ ਥਾਰ ਵਾਲੇ (ਜਾਂ ਕੈਂਸਲ ਕਰਨ ਵਾਲੇ) ਦੋਸਤ ਨੂੰ! ਹੱਸੋ ਜ਼ੋਰ ਨਾਲ 🤣🤣

#ਹੱਸੋ_ਪੂਰਾ_ਜ਼ਿੰਦਗੀ

"The Tata Group provided new trucks to Sikh drivers who lost their vehicles has historical roots dating back to the 1984...
01/02/2026

"The Tata Group provided new trucks to Sikh drivers who lost their vehicles has historical roots dating back to the 1984 Sikh genocide in India.

During this time, Tata Motors, led by Ratan Tata, extended support to Sikh truck drivers who had lost their trucks, which were their only source of livelihood, due to the genocide.

The company offered new trucks to help them rebuild their lives, a gesture that was neither widely publicized nor officially documented but remained known among the affected individuals and communities. This act of kindness earned the Tata brand enduring loyalty from the Sikh trucking community.

The incident is remembered as an example of Tata Group's humanitarian efforts"

Someone Finally Said It 🤔
01/02/2026

Someone Finally Said It 🤔

19/01/2026

ਗੁਰੂਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਕਮੇਟੀ ਨਾਲ਼ ਮੰਤਰੀ ਹਰਪਾਲ ਸਿੰਘ ਚੀਮਾ ਤੇ ਹਰਜੋਤ ਸਿੰਘ ਬੈਂਸ ਸਮੇਤ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਕੀਤੀ ਮੁਲਾਕਾਤ।

ਕਮੇਟੀ ਨਾਲ਼ ਮੁਲਾਕਾਤ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਿਲੇ 169 ਪਾਵਨ ਸਰੂਪਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰਾ ਰਿਕਾਰਡ ਦਰੁਸਤ ਪਾਇਆ ਗਿਆ ਹੈ ਅਤੇ ਪ੍ਰਬੰਧਕ ਕਮੇਟੀ ‘ਤੇ ਕੋਈ ਮਾਮਲਾ ਦਰਜ ਨਹੀਂ ਹੈ।

328 ਪਾਵਨ ਸਰੂਪਾਂ ਦੇ ਮਾਮਲੇ 'ਚ SIT ਦੀ ਕਾਰਵਾਈ ਜਾਰੀ ਰਹੇਗੀ।

क्यों नहीं इस पर कोई बात कर रहा।गुरुघर की मरियादा का उल्लंगन-टोपी पहनकर गुरुद्वारा श्री दरबार साहिब, अमृतसर की हद में घु...
19/01/2026

क्यों नहीं इस पर कोई बात कर रहा।
गुरुघर की मरियादा का उल्लंगन-
टोपी पहनकर गुरुद्वारा श्री दरबार साहिब, अमृतसर की हद में घुसना, पवित्र सरोवर में कुल्ला करना, इंस्टाग्राम रील पर जीत ज़ाहिर करने वाला गाना लगाकर उँगली दिखाकर किसी को ललकारना।
क्या यह कोई साज़िश तो नहीं ?
क्या इस पर 295 नहीं बनती ?
बहुत से सवाल अभी भी अधूरे हैं।

19/01/2026

ਸੂਬੇ ਦੀ ਸਰਹੱਦ ਨੇੜੇ ਕੰਡਿਆਲੀ ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ... ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਤਾਰ ਦਾ ਦਾਇਰਾ ਵਧਾਉਣ ਦਾ ਮੁੱਦਾ ਬੀਤੇ ਦਿਨ ਗ੍ਰਹਿ ਮੰਤਰੀ ਕੋਲ ਚੁੱਕਿਆ... ਜਿਸ 'ਤੇ ਉਹਨਾਂ ਨੇ ਜਲਦ ਹੱਲ ਦਾ ਭਰੋਸਾ ਦਿੱਤਾ...CM bhagwant singh mann

Address

Mathura Colony
Patiala
147001

Website

Alerts

Be the first to know and let us send you an email when Patiala Updates punjab posts news and promotions. Your email address will not be used for any other purpose, and you can unsubscribe at any time.

Shortcuts

Share

Category