Student Organization of India (SOI) Patiala

Student Organization of India (SOI) Patiala Contact information, map and directions, contact form, opening hours, services, ratings, photos, videos and announcements from Student Organization of India (SOI) Patiala, Food Delivery Service, Patiala.

18/03/2012

Bhai balwant singh de fansi da krta allan__kehnde beante nu marn da keta c plan__
jehre hind sarkare tu kette sikha utte var__thoda ohna te kr vechar__
jehna izzta luttia gharo kd sikh mare __guru ghar sarre gala ch tyre pa baale__oh ajj v khuleam firde lale__
ehna lalea nu kaun dau fansi ??
sikha te 31 march nu auni fer 84_!!!!!

04/02/2012

kiven hon soi valiyoooo.......

25/10/2011

May the festival of Lights - Diwali dispel darkness, ignorance and evil from the world

06/10/2011
01/10/2011

50 hogaye

28/09/2011

ਸ਼ਹੀਦ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਮੁਬਾਰਕਾਂ

13/09/2011

ਨੀ ਤੂੰ ਟੀਚਰ ਲੱਗਣ ਦੀ ਮਾਰੀ,ਕਰਦੀ ਟੀ.ਈ.ਟੀ.ਦੀ ਤਿਆਰੀ।.
ਇੱਕ ਦਿਨ ਬਣ ਜਾਏਂਗੀ ਮੈਡਮ ਸਰਕਾਰੀ,ਜੌਬ ਦੀਆਂ ਭਰ ਕੇ ਮੰਗਾਂ ਨੂੰ।.
ਫ਼ਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ........!!!

13/09/2011

ਕੁਝ ਸੱਜਣ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਦੇਂ ਨੇ,
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਜਤਾਂਉਦੇ ਨੇ,
ਇਸ਼ਕ ਸਕੂਲੋਂ ਕੱਚੀ ਪੈਲੀ ਕੌਈ-ਕੌਈ ਕਰਦਾ ਪਾਸ।
ਕੁਝ ਸੱਜਣ ਐਸੇ ਵੀ ਹੁੰਦੇ ਬੋਲੇ ਬੋਲ ਪਗਉੰਦੇ ਜੋ,
ਵਕਤ ਪਏ ਤਾਂ ਦਿਲ ਦਾ ਕਰਜਾ ਸਿਰ ਦੇ ਨਾਲ ਚੁਕਾਉਦੇ ਜੋ,
ਯਾਰੀ ਤੇ ਸਰਦਾਰੀ ਆਂਉਦੀ ਕਿਸੇ-ਕਿਸੇ ਨੂੰ ਰਾਸ।

11/09/2011

ੴ --------------ੴ ਮੇਰੇ ਮਾਲਕਾਂ ੴ----------------------ੴ
ੴ ----------ਸਾਰਿਆ ਨੂੰ ਚੜਦੀ ਕਲਾਂ ਵਿੱਚ ਰੱਖੀ ----------------ੴ
ੴ ---------------ਚਾਹੇ ਉਹ ------------------------------ੴ
ੴ ----------ਸਿੱਖ -ਹਿੰਦੂ -ਮੁਸਲਿਮ- ਇਸਾਈ-----------------ੴ
ੴ -----------------ਹੀ ਨਾਂ ਹੋਵੇ ---------------------------ੴ

02/09/2011

sopu+soi won eletions of punjab univaresty

Address

Patiala

Telephone

9478480005

Website

Alerts

Be the first to know and let us send you an email when Student Organization of India (SOI) Patiala posts news and promotions. Your email address will not be used for any other purpose, and you can unsubscribe at any time.

Share