Mann farm jajjal

Directions

Mann farm jajjal Contact information, map and directions, contact form, opening hours, services, ratings, photos, videos and announcements from Mann farm jajjal, Farm, Talwandi Sabo.

ਖਾਸ ਖਬਰ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਤੇ ਸਬਸਿਡੀ ਲਈ ਪੋਰਟਲ ਮੁੜ ਖੋਲਿਆ।         ਸੂਚਨਾ 26 ਤਰੀਕ ਨੂੰ ਜਾਰੀ ਹੋ ਗਈ ਸੀ ਪਰੰਤੂ ਕੁਝ ਵੀਰਾ...
30/09/2026

ਖਾਸ ਖਬਰ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਤੇ ਸਬਸਿਡੀ ਲਈ ਪੋਰਟਲ ਮੁੜ ਖੋਲਿਆ। ਸੂਚਨਾ 26 ਤਰੀਕ ਨੂੰ ਜਾਰੀ ਹੋ ਗਈ ਸੀ ਪਰੰਤੂ ਕੁਝ ਵੀਰਾਂ ਦੀ ਸ਼ਿਕਾਇਤ ਸੀ ਕਿ ਪੋਰਟਲ ਨਹੀਂ ਖੁੱਲਿਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ C.R.M. ਸਕੀਮ ਸਕੀਮ 2026 2027 ਅਧੀਨ ਐਸੀ ਕੈਟਾਗਰੀ ਦੇ ਵਿਅਕਤੀਗਤ ਕਿਸਾਨਾਂ ਲਈ ਪੋਰਟਲ ਮੁੜ ਖੋਲ ਦਿੱਤਾ ਹੈ। ਮੁੱਖ ਜਾਣਕਾਰੀ ਅਪਲਾਈ ਕਿਵੇਂ ਕਰਨਾ ਕਿਸਾਨ ਵੀਰ ਅਧਿਕਾਰਤ ਪੋਟਰਲ agrimachinerypb.com ਰਾਹੀਂ ਆਪਣੀ ਅਰਜੀ ਜਮਾਂ ਕਰਵਾ ਸਕਦੇ ਹਨ। ਚੋਣ ਪ੍ਰਕਿਰਿਆ, ਪਹਿਲਾਂ ਆਓ ਪਹਿਲਾਂ ਪਾਓ (FCFS) ਤੇ ਆਧਾਰ ਤੇ ਹੋਵੇਗੀ। ਪੋਰਟਲ ਤੇ ਫਾਰਮ ਜਮਾਂ ਹੋਣ ਦੀ ਤਾਰੀਖ ਅਤੇ ਸਮਾਂ ( date and time stamp)ਹੀ ਅਰਜੀ ਦੀ ਤਰਜੀਮ ਅਧਾਰਿਤ ਕਰੇਗੀ।

30/09/2026

ਅਗੇਤੇ ਝੋਨੇ ਤੇ ਲਾਸਟ ਸਪਰੇ

29/09/2026
29/09/2026
29/09/2026

ਪੀ ਏ ਯੂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਸੀਡ ਪ੍ਰੋਡਕਸ਼ਨ ਪੀਆਰ 126

27/09/2026

ਐਸੀ ਸੀ ਕਿਸਾਨ ਭਰਾਵਾਂ ਲਈ ਸਬਸਿਡੀ ਵਾਲਾ ਪੋਰਟਲ ਦੁਆਰਾ ਖੁੱਲਿਆ 26 9 26

26/09/2026

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਨਰਮੇ ਦੇ ਟਰਾਇਲ

25/09/2026

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਅੱਡੋ ਅੱਡ ਜੀਰੀ ਦੇ ਟਰਾਇਲ

Address

Talwandi Sabo

Website

Alerts

Be the first to know and let us send you an email when Mann farm jajjal posts news and promotions. Your email address will not be used for any other purpose, and you can unsubscribe at any time.

Shortcuts

Share

Category