Homeopathic Natural Medicine #2

Call Directions Contact the business

Homeopathic Natural Medicine #2 Contact information, map and directions, contact form, opening hours, services, ratings, photos, videos and announcements from Homeopathic Natural Medicine #2, Organic Grocery Store, 9701 sara ann Court, Dublin, CA.

WHEN TIRED OF ALL TREATMENTS AT ANY AGE FOR ANY DISEASE CALL GURDIP S SANDHU HOMEOPATHIC CONSULTANT/PHYSICIAN DHMS-GOLD MEDALIST,BAMS , MDEH EX-PROF,PRINCIPAL & CMO OF MEDICAL INSTITUTIONS IN INDIA

10/10/2026
10/03/2026

ਇਕ ਪੋਸਟ ਤੇ ਮੇਰੇ ਵਿਚਾਰ

ਦਲਜੀਤ ਦੁਸਾਂਝ ਸੁਖਮਣੀ ਸਾਹਿਬ ਦਾ ਗੁਟਕਾ ਨਾਲ ਰੱਖਦਾ ਹੈ ਤੇ ਇਸਦਾ ਪਾਠ ਕੀਤੇ ਬਿਨਾ ਕੋਈ ਪਰੋਗਰਾਮ ਨਹੀ ਕਰਦਾ
ਮੇਰਾ ਇਸ ਪੋਸਟ ਸਬੰਧੀ ਜਵਾਬ ਇੰਜ ਹੈ
ਗੁਰਬਾਣੀ ਦੇ ਮਕਸਦ ਪੱਖੋ ਕਮ ਅਕਲ ਹੈ ਦੁਸਾਝ
ਕੀਹ ਮਤਲਬ ਬਾਕੀ ਸਭ ਬਾਣੀ ਫਜੂਲ ਹੀ ਹੈ ਉਹਦੇ ਵਿਚ ਕੋਈ ਚੰਗੀ ਗੱਲ ਨਹੀ ਜਿਵੇ ਸਾਧਾ ਦੇ ਡੇਰਿਆ ਤੇ ਇਸੇ ਬਾਣੀ ਦਾ ਹੀ ਗੁਣਗਾਣ ਕੀਤਾ ਜਾਦਾ ਹੈ ਕਿਉਕਿ ਇਹ ਸਾਧਾ ਨੂੰ ਬ੍ਰਹਿਮਗਿਆਨੀ ਕਹਿ ਕੇ ਫੂਕ ਛਕਾਉਦੀ ਹੈ

ਸੁਖਮਣੀ ਉਹ ਬਾਣੀ ਹੈ ਜੋ ਪੰਜਵੇ ਪਾਤਸ਼ਾਹ ਵਲੋ ਰਚੀ ਪਰਚਾਰੀ ਜਾ ਰਹੀ ਹੈ ਪਰ ਨਾਨਕ ਵਿਚਾਰ ਧਾਰਾ ਦੇ ਉਲਟ ਸਖਸ਼ੀ ਪਰਮੋਸ਼ਨ ਕਰਦੀ ਹੈ ਜੋ ਇਸ ਬਾਣੀ ਦੇ ਰਚਾਇਤਾ ਦੀ ਵੀ ਵਿਚਾਰਧਾਰਾ ਨਾਲ ਮੇਲ ਨਹੀ ਖਾਦੀ ਬਲਕਿ ਉਹਨਾ ਦੀ ਸਹੀਦੀ ਹੀ ਇਸ ਕਰਕੇ ਹੋਈ ਸੀ ਕਿ ਉਹਨਾ ਸਖ਼ਸ਼ੀ ਪਰਮੋਸ਼ਨ ਕਰਦੀ ਕਿਸੇ ਵੀ ਬਾਣੀ ਨੂੰ ਆਦਿ ਗ੍ਰੰਥ ਵਿਚ ਸ਼ਾਮਲ ਕਰਨ ਤੋ ਨਾਹ ਕਰ ਦਿਤੀ ਸੀ
ਹੈ ਨਾ ਅਜੀਬ ਗੱਲ ਉਹਨਾ ਦੀ ਸ਼ਹੀਦੀ ਬਾਹਦ ਉਹੀ ਕੁਝ ਉਹਨਾ ਦੀ ਹੀ ਰਚੀ ਬਾਣੀ ਵਿਚ ਰਲ ਗੱਡ ਕਰ ਦਿਤਾ ਗਿਆ ਤੇ ਇਸਦਾ ਧੜਾ ਧੜ ਪਰਚਾਰ ਹੋ ਰਿਹਾ ਸਿਖ ਭੋਲੇ ਪਨ ਵਿਚ ਸਨਾਤਨ ਵਿਚਾਰਧਾਰਾ ਸ਼ਖ਼ਸ਼ੀ ਪੂਜਾ ਵਾਲੀ ਵਿਚਾਰਧਾਰਾ ਦੀ ਪਰਮੋਸ਼ਨ ਕੂ ਰਹੇ ਹਨ
ਸੰਤਾ ਬੰਹਿਮਗਿਆਨੀਆ ਦੀ ਇਕ ਵੱਖਰੀ ਸ਼ਖਸ਼ੀ ਦਿਵਾਰ ਖੜੀ ਕਰਦੀਆ ਹੈ ਆਮ ਮਨੁੱਖਾ ਵਿਚ ਇਸ ਦੀਆ ਕੁਝ ਅਸ਼ਟਪਦੀਆ ਆਮ ਮਨੁੱਖੋ ਤੋ ਪਰੇ ਤੇ ਉਚੇ ਮਨੁੱਖਾ ਦੀ ਇਕ ਕੈਟੇਗਰੀ ਖੜੀ ਕਰਕੇ ਸਿਧਾਤ ਦੇ ਉਲਟ ਸਿਖਿਆ ਦੇ ਰਹੀਆ ਹਨ ਕੁਝ ਅਸ਼ਟਪਦੀਆ
“ ਮਾਨਸ ਕੀ ਜਾਤ ਸਭੈ ਏਕੇ ਪਹਿਚਾਣ ਬੋ “
ਦੀ ਉਲੰਘਣਾ ਕਰਦੀ ਹੈ
ਕੇਵਲ ਇਕ ਕੋਈ ਬਾਣੀ ਉਚੇਚੀ ਮਹਾਨਤਾ ਵਾਲੀ ਨਹੀ ਕਹੀ ਜਾ ਸਕਦੀ
ਪੰਜਵੇ ਪਾਤਸ਼ਾਹ ਦੀ ਬਾਣੀ ਵਿਚ ਉਹਨਾ ਦੀ ਵਿਚਾਰਧਾਰਾ ਦੇ ਉਲਟ ਕੁਝ ਅਸ਼ਟਪਦੀਆ ਦਾ ਇਸ ਵਿਚ ਸ਼ਾਮਲ ਕਰਨਾ ਸ਼ੱਕੀ ਕਾਰਵਾਈ ਹੈ

ਬਾਣੀ ਮੰਤਰ ਉਚਾਰਨ ਨਹੀ ਸਿਖਿਆ ਹੈ ਜੋ ਯਾਦ ਰੱਖਣ ਯੋਗ ਹੈ

Address

9701 Sara Ann Court
Dublin, CA
94568

Opening Hours

Monday 11am - 4pm
Tuesday 11am - 4pm
Wednesday 11am - 4pm
Thursday 11am - 4pm
Friday 11am - 4pm
Saturday 11am - 2pm

Telephone

+1 408-687-1899

Website

Alerts

Be the first to know and let us send you an email when Homeopathic Natural Medicine #2 posts news and promotions. Your email address will not be used for any other purpose, and you can unsubscribe at any time.

Contact The Business

Send a message to Homeopathic Natural Medicine #2:

Shortcuts

Share